International hockey player Bikramjit ‘Kaka’ receives the Shaheed Bhagat Singh Award.ਕੌਮਾਂਤਰੀ ਹਾਕੀ ਖਿਡਾਰੀ ਬਿਕਰਮਜੀਤ ‘ਕਾਕਾ’ ਨੂੰ ਮਿਿਲਆ ਸ਼ਹੀਦ ਭਗਤ ਸਿੰਘ ਐਵਾਰਡ

ਚੌਕ ਮਹਿਤਾ 29 ਸਤੰਬਰ (  ਬਾਬਾ ਸੁਖਵੰਤ ਸਿੰਘ ਚੰਨਣਕੇ     ) ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 117 ਜਨਮ ਦਿਹਾੜੇ ਮੌਕੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਵਲੋਂ ਕਰਵਾਏ ਜਾ ਰਹੇ ਵਿਸ਼ਵ ਵਿਆਪੀ ਸਮਾਰੋਹਾਂ ਦੇ ਚੱਲਦਿਆ ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ ਵਲੋਂ ਜੂਨੀਅਰ ਵਰਲਡ-ਕੱਪ (ਮੈਨਜ਼) 2001 ਦੇ ਗੋਲਡ ਮੈਡਲਿਸਟ ਤੇ ਸੀ.ਆਈ.ਟੀ. ਰੇਲਵੇ ਕੌਮਾਤਰੀ…

Read More

“High Enthusiasm Among Audiences in London for ‘Ardaas Sarbat De Bhale Di’ Screening”ਲੰਡਨ ‘ਚ ‘ਅਰਦਾਸ ਸਰਬੱਤ ਦੇ ਭਲੇ ਦੀ’ ਵੇਖਣ ਲਈ ਦਰਸ਼ਕਾਂ ਵਿੱਚ ਭਾਰੀ ਜੋਸ਼

ਅਰਦਾਸ ਸਮੇਂ ਦਰਸ਼ਕ ਸ਼ਰਧਾ ਨਾਲ ਨੰਗੇ ਪੈਰੀਂ, ਸਿਰ ਢੱਕ ਕੇ ਹੁੰਦੇ ਨੇ ਸ਼ਾਮਲ ਲੰਡਨ – ਸਰਬਜੀਤ ਸਿੰਘ ਬਨੂੜ – ਲੰਡਨ ਦੇ ਸਿਨਮੇ ਘਰਾਂ ਵਿੱਚ ‘ਅਰਦਾਸ ਸਰਬੱਤ ਦੇ ਭਲੇ ਦੀ’ ਪੰਜਾਬੀ ਫਿਲਮ ਤੀਜੇ ਹਫ਼ਤੇ ਵਿੱਚ ਵੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਰਹੀ ਹੈ। ਲੰਡਨ ਦੇ ਸਿਨੇਵਰਲਡ ਫੈਲਥਮ ਵਿੱਚ ਲੱਗੀਆਂ ਵੱਖ ਵੱਖ ਪੰਜਾਬੀ ਫ਼ਿਲਮਾਂ…

Read More

“Overseas Sikh Leaders Outraged by Censor Cuts on ‘Punjab 95′”ਫਿਲਮ ਪੰਜਾਬ 95 ਤੇ ਸੈਂਸਰ ਬੋਰਡ ਵਲੋਂ ਕੱਟ ਲਾਉਣ ਤੇ ਭੜਕੇ ਵਿਦੇਸ਼ੀ ਸਿੱਖ ਆਗੂ

ਲੰਡਨ ( ਏਜੰਸੀਆਂ ) ਦਿਲਜੀਤ ਦੁਸਾਂਝ ਵੱਲੋਂ ਹਾਲ ਵਿੱਚ ਹੀ ਆਪਣੀ ਫਿਲਮ ਪੰਜਾਬ 95 ਜਿਹੜੀ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਅਧਾਰਤ ਇੱਕ ਸੱਚੀ ਕਹਾਣੀ ਹੈ ਉਸ ਉੱਤੇ 2022 ਵਿੱਚ ਸੈਂਸਰ ਬੋਰਡ ਵੱਲੋਂ ਪਹਿਲਾ 20 ਕੱਟ ਫਿਰ 85 ਤੇ ਹੁਣ 120 ਕੱਟ ਲਾਉਣ ਤੇ ਵਿਦੇਸ਼ੀ ਖਾਲਿਸਤਾਨੀ ਸਿੱਖ ਆਗੂਆਂ ਵੱਲੋਂ ਕਰੜਾ ਇਤਰਾਜ਼ ਪ੍ਰਗਟ ਕੀਤਾ ਗਿਆ ਹੈ…

Read More

Jathedar Daduwal Ji received a warm welcome from the sangat at New York Airport. ਜਥੇਦਾਰ ਦਾਦੂਵਾਲ ਜੀ ਦਾ ਅਮਰੀਕਾ ਪੁੱਜਣ ਤੇ ਨਿੱਘਾ ਸਵਾਗਤ

ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨੀ ਕੁਝ ਦਿਨਾਂ ਵਾਸਤੇ ਅਮਰੀਕਾ ਦੀ ਧਰਤੀ ਤੇ ਪੁੱਜੇ ਜਿਨਾਂ ਦਾ ਨਿਊਯਾਰਕ ਏਅਰਪੋਰਟ ਤੇ ਸਿੱਖ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਜਿਕਰਯੋਗ ਹੈ ਕੇ ਜਥੇਦਾਰ ਦਾਦੂਵਾਲ ਜੀ ਨੇ ਖਾਲਸਾ ਪੰਥ ਦੀ ਧਾਰਮਿਕ ਯੂਨੀਵਰਸਿਟੀ ਦਮਦਮੀ ਟਕਸਾਲ ਤੋਂ ਵਿੱਦਿਆ…

Read More

The Supreme Court has notified about Jathedar Hawara’s transfer from Delhi jail to Punjab.ਜਥੇਦਾਰ ਹਵਾਰਾ ਨੂੰ ਦਿੱਲੀ ਦੀ ਜੇਲ੍ਹ ਤੋਂ ਪੰਜਾਬ ਤਬਦੀਲ ਕਰਨ ਬਾਰੇ ਸੁਪਰੀਮ ਕੋਰਟ ਵੱਲੋਂ ਪੰਜਾਬ, ਦਿੱਲ੍ਹੀ ਅਤੇ ਯੂਨੀਅਨ ਆਫ ਇੰਡੀਆ ਨੂੰ ਕੀਤਾ ਨੋਟਿਸ ਜਾਰੀ — ਕੌਮੀ ਇੰਨਸਾਫ ਮੌਰਚਾ

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀਂ ਇੰਨਸਾਫ ਮੋਰਚੇ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਚ ਤਬਦੀਲੀ ਲਈ ਸੁਪਰੀਮ ਕੋਰਟ ਚ ਪਹੁੰਚ ਕੀਤੀ ਗਈ, ਜਿਸ ਦੌਰਾਨਅੱਜ ਸੁਪਰੀਮ ਕੋਰਟ ਦੇ ਦੋਹਰੇ ਬੈਂਚ ਜੱਜ ਬੀ. ਆਰ ਗਵਾਈ ਅਤੇ ਕੇ. ਵੀ ਵਿਸ਼ਵਨਾਥਨ ਦੀ ਕੋਰਟ ਚ ਸੁਣਵਾਈ ਹੋਈ ,ਜੱਜ ਸਾਹਿਬਾਨ ਵੱਲੋਂ ਜਥੇਦਾਰ ਜਗਤਾਰ…

Read More

If the NOC/NDC is not obtained, the application forms can be submitted along with an affidavit.-ਪੰਚਾਇਤੀ ਚੋਣਾਂ- ਐਨ.ਓ.ਸੀ/ ਐਨ.ਡੀ.ਸੀ. ਨਾ ਮਿਲਣ ‘ਤੇ ਹਲਫਨਾਮੇ ਦੇ ਨਾਲ ਦਾਖ਼ਲ ਕੀਤੇ ਜਾ ਸਕਦੇ ਨੇ ਨਾਮਜ਼ਦਗੀ ਪੱਤਰ

ਜੰਡਿਆਲਾ ਗੁਰੂ 27 ਸਤੰਬਰ ( ਕੁਲਵੰਤ ਸਿੰਘ ਵਿਰਦੀ) ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਨੂੰ ਲੈ ਕੇ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੈਡਮ ਸ਼ਾਕਸ਼ੀ ਸਾਹਨੀ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰਨ ਸਬੰਧੀ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜੇਕਰ ਕਿਸੇ ਉਮੀਦਵਾਰ ਨੂੰ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ…

Read More

Amarpreet Singh runs from Ambala to pay his respects at Sachkhand Sri Harmandir Sahib.ਅੰਬਾਲਾ ਤੋਂ ਰੌਜ਼ਾਨਾ 20 ਕਿਲੋਮੀਟਰ ਦੌੜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਰਪ੍ਰੀਤ ਸਿੰਘ ਹੋਏ ਨਤਮਸਤਕ ਗੁਰੂ ਸਾਹਿਬ ਜੀ ਦਾ ਕੀਤਾ ਸ਼ੁਕਰਾਨਾ  

ਜੰਡਿਆਲਾ ਗੁਰੂ 27 ਸਤੰਬਰ ( ਕੁਲਵੰਤ ਸਿੰਘ ਵਿਰਦੀ) -ਗੁਰਧਾਮਾਂ ਉਪਰ ਸ਼ਰਧਾ ਅਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਆਪਣੇ ਪਿਤਾ ਸੁਖਵੰਤ ਸਿੰਘ ਜੋ ਕਿ ਹਾਕੀ ਦੇ ਹਰਿਆਣਾ ਸਟੇਟ ਖਿਡਾਰੀ ਸਨ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਅਮਰਪ੍ਰੀਤ ਸਿੰਘ ਉਮਰ ਕਰੀਬ 25 ਸਾਲ ਪਿੰਡ ਮੁਸ਼ੋਂਡਾ ਜ਼ਿਲ੍ਹਾ ਅੰਬਾਲਾ ਬਾਰਵੀਂ ਪਾਸ ਕਰਨ ਤੋਂ ਬਾਅਦ ਖੇਡਾਂ ਵਿਚ ਪੈ ਗਿਆ…

Read More