ਸਿੱਖ ਧਰਮ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ ਇਸਲਈ ਕਿਸੇ ਵੀ ਸਿੱਖ ਸਖਸ਼ੀਅਤ ਜਾਂ ਆਗੂ ਨੂੰ ਰਾਮ ਮੂਰਤੀ ਸਥਾਪਨਾ ਸਮਾਗਮ ਵਿਚ ਕਤਈ ਨਹੀ ਜਾਣਾ ਚਾਹੀਦਾ: ਮਾਨ
ਨਵੀਂ ਦਿੱਲੀ, 17 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਕਿਉਂਕਿ ਸਿੱਖ ਧਰਮ ਪੱਥਰ, ਮੂਰਤੀ ਪੂਜਾ ਦਾ ਮੁੱਢ ਤੋ ਹੀ ਜੋਰਦਾਰ ਖੰਡਨ ਕਰਦਾ ਹੈ ਕਿਉਂਕਿ ਇਹ ਹਿੰਦੂ ਰਵਾਇਤ ਇਨਸਾਨੀਅਤ ਨੂੰ ਪੱਥਰ ਪੂਜਾ ਵੱਲ ਧਕੇਲਦੀ ਹੈ । ਜੋ ਕਿ ਸਾਡੇ ਗੁਰੂ ਸਾਹਿਬਾਨ ਨੇ ਇਸਦਾ ਜੋਰਦਾਰ ਵਿਰੋਧ ਕਰਦੇ ਹੋਏ ਇਸ ਵਿਰੁੱਧ ਵੱਡਾ ਸੰਘਰਸ਼ ਕੀਤਾ ਸੀ । ਇਸ ਲਈ ਕਿਸੇ ਵੀ…