Month: March 2025

Shaheed Bhai Jaspal Singh Chaur Sidhwan, Martyred on March 29, 2012, in Gurdaspur
ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ,ਸ਼ਹੀਦੀ 29 ਮਾਰਚ 2012 “ਗੁਰਦਾਸਪੁਰ” ਸ਼ਹੀਦ ਭਾਈ ਜਸਪਾਲ ਸਿੰਘ ਦਾ ਜਨਮ 5 ਮਈ 1993 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਿਖੇ ਪਿਤਾ ਸ. ਗੁਰਚਰਨਜੀਤ ਸਿੰਘ ਬਿੱਟੂ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਹੋਇਆ ਸੀ। ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਅਤੇ ਪੜ੍ਹਾਈ ਵਿਚ ਹੁਸ਼ਿਆਰ ਭਾਈ ਜਸਪਾਲ ਸਿੰਘ ਆਪਣੇ…

“Prophet Bajinder Convicted in Rape Case, Sentence to be Announced on April 1”
ਪ੍ਰੋਫੈਟ ਬਜਿੰਦਰ ਰੇਪ ਕੇਸ ‘ਚ ਦੋਸ਼ੀ ਕਰਾਰ, 1 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ ਚੰਡੀਗੜ੍ਹ (28 ਮਾਰਚ, 2025): ਚੰਡੀਗੜ੍ਹ ਦੀ ਇੱਕ ਅਦਾਲਤ ਨੇ ਚਰਚ ਆਫ਼ ਗਲੋਰੀ ਐਂਡ ਵਿਜ਼ਡਮ ਦੇ ਮੁਖੀ ਪ੍ਰੋਫੈਟ ਬਜਿੰਦਰ ਸਿੰਘ ਨੂੰ ਰੇਪ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹੀਆਂ ਦੀ ਸਮੀਖਿਆ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਬਜਿੰਦਰ ਸਿੰਘ…

“Intense Debate in SGPC Budget Session Over Resolutions on Jathedars’ Dismissal, Bibi Kiranjit Kaur Accuses Chief Secretary of Anti-Panthic Actions”
SGPC ਬਜਟ ਇਜਲਾਸ ‘ਚ ਜਥੇਦਾਰਾਂ ਦੀ ਬਰਖ਼ਾਸਤੀ ਦੇ ਮੱਤਿਆਂ ‘ਤੇ ਤਿੱਖੀ ਬਹਿਸ, ਬੀਬੀ ਕਿਰਨਜੋਤ ਕੌਰ ਨੇ ਚੀਫ਼ ਸਕੱਤਰ ‘ਤੇ ਲਾਏ ਪੰਥ ਵਿਰੋਧੀ ਦੋਸ਼ ਅੰਮ੍ਰਿਤਸਰ (28 ਮਾਰਚ, 2025): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅੱਜ ਦੇ ਬਜਟ ਇਜਲਾਸ ਦੌਰਾਨ ਜਥੇਦਾਰਾਂ ਦੀ ਬਰਖ਼ਾਸਤੀ ਦੇ ਮੱਤਿਆਂ ਨੂੰ ਰੱਦ ਕਰਨ ਦੀ ਗੱਲ ਨੂੰ ਲੈ ਕੇ ਤਿੱਖੀ ਬਹਿਸ ਛਿੜ ਗਈ।…

“Khalistan Exile Government Expresses Deep Grief Over the Passing of Bhai Mahal Singh Babbar”
ਖਾਲਿਸਤਾਨ ਜਲਾਵਤਨ ਸਰਕਾਰ ਵੱਲੋਂ ਭਾਈ ਮਹਿਲ ਸਿੰਘ ਬੱਬਰ ਦੇ ਸਦੀਵੀ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਨਵੀਂ ਦਿੱਲੀ 26 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਵਿਖੇ ਰਹਿ ਰਹੇ ਸਾਬਕਾ ਹਵਾਈ ਸੈਨਾ ਅਧਿਕਾਰੀ ਅਤੇ ਭਾਈ ਮਹਿਲ ਸਿੰਘ ਬੱਬਰ ਉਰਫ਼ ਬਾਵਾ ਭੱਟੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਕਿਡਨੀਆਂ ਦੀ…