Month: March 2025

“Jagjit Singh Dallewal’s Hunger Strike Continues, Stops Drinking Water from March 19, Levels Serious Allegations Against Governments”
ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ, 19 ਮਾਰਚ ਤੋਂ ਛੱਡਿਆ ਪਾਣੀ, ਸਰਕਾਰਾਂ ‘ਤੇ ਲਾਇਆ ਗੰਭੀਰ ਦੋਸ਼ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਡੱਟੇ ਹੋਏ ਹਨ। ਉਨ੍ਹਾਂ ਨੇ 19 ਮਾਰਚ ਤੋਂ ਪਾਣੀ ਛੱਡ ਦਿੱਤਾ ਹੈ ਅਤੇ ਕੋਈ ਵੀ ਮੈਡੀਕਲ ਟ੍ਰੀਟਮੈਂਟ ਨਹੀਂ ਲੈ ਰਹੇ। ਮੁਲਾਕਾਤ ਕਰਕੇ ਆਏ ਚਾਰ ਕਿਸਾਨ…

“RSS Leader Rulda Singh Murder Case: Jagtar Singh Tara Acquitted by Patiala Court Due to Lack of Evidence”
RSS ਮੁਖੀ ਰੁਲਦਾ ਸਿੰਘ ਕਤਲ ਕੇਸ: ਜਗਤਾਰ ਸਿੰਘ ਤਾਰਾ ਨੂੰ ਪਟਿਆਲਾ ਅਦਾਲਤ ਨੇ ਕੀਤਾ ਬਰੀ, ਸਬੂਤਾਂ ਦੀ ਘਾਟ ਕਾਰਨ ਫ਼ੈਸਲਾ ਪਟਿਆਲਾ (24 ਮਾਰਚ, 2025): ਜਗਤਾਰ ਸਿੰਘ ਤਾਰਾ ਨੂੰ ਅਦਾਲਤ ਨੇ ਦੋ ਵੱਡੇ ਸਨਸਨੀਖੇਜ਼ ਕਤਲ ਕੇਸਾਂ ਵਿੱਚ ਬਰੀ ਕਰ ਦਿੱਤਾ ਹੈ। ਪਹਿਲਾ ਕੇਸ ਆਰਐਸਐਸ ਮੁਖੀ ਰੁਲਦਾ ਸਿੰਘ ਦੇ ਕਤਲ ਦਾ ਸੀ, ਜਦਕਿ ਦੂਜਾ ਕੇਸ ਗੁਰਦਾਸ ਸਿੰਘ…

“Sessions Court Grants Bail to Bhai Narain Singh Chaura, Relief in Case of Firing at Sukhbir Badal”
ਸੈਸ਼ਨਜ਼ ਕੋਰਟ ਨੇ ਭਾਈ ਨਾਰਾਇਣ ਸਿੰਘ ਚੌੜਾ ਦੀ ਜ਼ਮਾਨਤ ਕੀਤੀ ਮਨਜ਼ੂਰ, ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਦੇ ਕੇਸ ‘ਚ ਰਾਹਤ ਅੰਮ੍ਰਿਤਸਰ (25 ਮਾਰਚ, 2025): ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਦੇ ਇਰਾਦਾ ਕਤਲ ਦੇ ਕੇਸ ਵਿੱਚ ਸੈਸ਼ਨਜ਼ ਕੋਰਟ ਅੰਮ੍ਰਿਤਸਰ ਨੇ ਭਾਈ ਨਾਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਦੇ ਦਿੱਤੀ। ਵਧੀਕ ਸੈਸ਼ਨਜ਼ ਜੱਜ ਸ੍ਰੀ ਸੁਮਿਤ ਘਈ…

“Good News for Punjabis: Proposal Passed in the USA Recognizing Punjabi Language”
ਪੰਜਾਬੀ ਜਗਤ ਲਈ ਇਤਿਹਾਸਕ ਪ੍ਰਾਪਤੀ: ਅਮਰੀਕੀ ਸਦਨ ਨੇ ਪੰਜਾਬੀ ਭਾਸ਼ਾ ਨੂੰ ਮਾਨਤਾ ਦਿੱਤੀ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਅਮਰੀਕਾ ਵਿੱਚ ਇੱਕ ਵੱਡੀ ਮਾਨਤਾ ਮਿਲੀ ਹੈ। ਅਮਰੀਕੀ ਸਦਨ (House of Representatives) ਨੇ 27 ਫਰਵਰੀ 2025 ਨੂੰ ਇੱਕ ਪ੍ਰਸਤਾਵ (House Resolution 430) ਪਾਸ ਕਰਕੇ ਪੰਜਾਬੀ ਭਾਸ਼ਾ ਦੀ ਸ਼ਲਾਘਾ ਕੀਤੀ ਹੈ। ਇਸ ਪ੍ਰਸਤਾਵ ਵਿੱਚ ਪੰਜਾਬੀ ਨੂੰ ਦੁਨੀਆ ਦੀ…

“Rules to Be Established Regarding Sri Akal Takht Sahib Jathedar’s Eligibility, Appointment, Jurisdiction, and Retirement – Advocate Harjinder Singh Dhami”
ਜਥੇਦਾਰਾਂ ਦੀ ਨਿਯੁਕਤੀ ਸਮੇਂ ਇੱਕ ਵਿਅਕਤੀ ਇੱਕ ਆਹੁਦੇ ਦਾ ਸਿਧਾਂਤ ਹੋਵੇਗਾ ਲਾਗੂ ਅੰਮ੍ਰਿਤਸਰ, 24 ਮਾਰਚ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੌਜੂਦਾ ਸਮੇਂ ਬਣੇ ਹਾਲਾਤਾਂ ਦੇ ਮਦੇਨਜ਼ਰ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਸਿੱਖ ਪੰਥ ਅੰਦਰ ਸਿੰਘ ਸਾਹਿਬਾਨ ਤੇ ਹਰ ਜਥੇਬੰਦੀ ਦਾ ਸਤਿਕਾਰ ਕਾਇਮ ਰੱਖਿਆ ਜਾਵੇਗਾ ਅਤੇ ਜਥੇਦਾਰਾਂ ਦੀਆਂ ਪਦਵੀਆਂ…

“Preparations for March 28 Protest to Restore Takht Sahibaan’s Maryada, Gathering at Damdami Taksal”
ਤਖਤ ਸਾਹਿਬਾਨ ਦੀ ਮਰਿਆਦਾ ਬਹਾਲੀ ਲਈ 28 ਮਾਰਚ ਦੇ ਰੋਸ ਧਰਨੇ ਦੀ ਤਿਆਰੀ, ਦਮਦਮੀ ਟਕਸਾਲ ‘ਚ ਇਕੱਤਰਤਾ ਤਖਤ ਸਾਹਿਬਾਨਾਂ ਦੀ ਮਾਣ ਮਰਿਆਦਾ ਅਤੇ ਜਥੇਦਾਰ ਸਹਿਬਾਨਾਂ ਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਸਮੇੰ ਮਿਤੀ 28 ਮਾਰਚ 2025 ਨੂੰ ਸ: ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਸਮੁੱਚੇ ਸਿੱਖ ਪੰਥ ਵੱਲੋਂ…

“Summons and Notice Issued to Aman Sood in Himachal Over Removal of Sant Bhindranwale’s Flags”
ਹਿਮਾਚਲ ‘ਚ ਅਮਨ ਸੂਦ ਨੂੰ ਸੰਮਨ ਤੇ ਨੋਟਿਸ ਜਾਰੀ, ਸੰਤ ਭਿੰਡਰਾਂਵਾਲਿਆਂ ਦੇ ਝੰਡੇ ਉਤਾਰਨ ਦਾ ਮਾਮਲਾ ਹਿਮਾਚਲ ‘ਚ ਅਮਨ ਸੂਦ ਨੂੰ ਸੰਮਨ ਤੇ ਨੋਟਿਸ ਜਾਰੀ, ਸੰਤ ਭਿੰਡਰਾਂਵਾਲਿਆਂ ਦੇ ਝੰਡੇ ਉਤਾਰਨ ਦਾ ਮਾਮਲਾਕੁੱਲੂ, ਹਿਮਾਚਲ ਪ੍ਰਦੇਸ਼ (23 ਮਾਰਚ, 2025): ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਝੰਡੇ ਉਤਾਰਨ ਵਾਲੇ ਅਮਨ ਸੂਦ ਦੇ ਖਿਲਾਫ ਹਿਮਾਚਲ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ…