Month: May 2025

Mass Gathering Announced in Rode Village on June 2 for Sant Jarnail Singh Bhindranwale’s Birth Anniversary
2 ਜੂਨ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ‘ਤੇ ਹੁੰਮ-ਹੁਮਾ ਕੇ ਪਿੰਡ ਰੋਡੇ ਪੁੱਜਣ ਦਾ ਐਲਾਨ ਗੁਰਦੁਆਰਾ ਗੋਬਿੰਦਬਾਗ ਸਾਹਿਬ ਵਿਖੇ ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਬੂਟਾ ਸਿੰਘ ਦੀ ਬਰਸੀ ਮੌਕੇ ਭਾਰੀ ਇਕੱਠ ਗੁਰਦਾਸਪੁਰ (30 ਮਈ, 2025):ਅੱਜ ਸਥਾਨਕ ਗੁਰਦੁਆਰਾ ਗੋਬਿੰਦਬਾਗ ਸਾਹਿਬ ਵਿਖੇ ਬਾਬਾ ਜਤਿੰਦਰ ਸਿੰਘ ਗੋਬਿੰਦਬਾਗ ਵਾਲਿਆਂ ਵੱਲੋਂ ਸੰਤ ਬਾਬਾ…

AAP Punjab Women’s Wing Chief Upset with Party, Announces Protest
ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਪ੍ਰਧਾਨ ਪਾਰਟੀ ਤੋਂ ਨਾਰਾਜ਼, ਧਰਨੇ ਦਾ ਐਲਾਨ ਚੰਡੀਗੜ੍ਹ (29 ਮਈ, 2025): ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਚੋਪੜਾ ਨੇ ਪਾਰਟੀ ਦੀ ਕਾਰਜਸ਼ੈਲੀ ਖ਼ਿਲਾਫ਼ ਸਖ਼ਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਪਾਰਟੀ ਦੇ ਇਮਾਨਦਾਰ ਅਤੇ ਮਿਹਨਤੀ ਵਰਕਰਾਂ ਦੇ ਹੱਕ ਵਿੱਚ…

Spirit of Service at a Young Age: 10-Year-Old Sharvan Singh Honored by the Army
ਛੋਟੀ ਉਮਰ ’ਚ ਸੇਵਾ ਦਾ ਜਜ਼ਬਾ: 10 ਸਾਲ ਦੇ ਸ਼ਰਵਨ ਸਿੰਘ ਨੂੰ ਫੌਜ ਨੇ ਕੀਤਾ ਸਨਮਾਨਿਤ ਫਿਰੋਜ਼ਪੁਰ (28 ਮਈ, 2025): ਪਿੰਡ ਤਾਰਾ ਵਾਲੀ (ਫਿਰੋਜ਼ਪੁਰ) ਦੇ 10 ਸਾਲਾ ਸ਼ਰਵਨ ਸਿੰਘ ਨੂੰ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਸੇਵਾ ਲਈ ਸਨਮਾਨਿਤ ਕੀਤਾ। ਸ਼ਰਵਨ ਨੇ ਭਾਰਤ-ਪਾਕਿ ਸਰਹੱਦ ਨੇੜੇ ਤਾਇਨਾਤ ਜਵਾਨਾਂ ਨੂੰ ਗਰਮੀ ਵਿੱਚ ਦੁੱਧ, ਲੱਸੀ, ਚਾਹ, ਪਾਣੀ ਅਤੇ…

Senior Shiromani Akali Dal Leader Sukhdev Singh Dhindsa Passes Away
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ ਮੋਹਾਲੀ (28 ਮਈ, 2025): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦਾ ਅੱਜ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਫੇਫੜਿਆਂ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਮੋਹਾਲੀ ਦੇ ਫੋਰਟਿਜ਼ ਹਸਪਤਾਲ ਵਿੱਚ ਉਨ੍ਹਾਂ ਨੇ…

Supreme Court’s Historic Verdict: Mere Recovery of Money Not Enough to Prove Bribery
ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ: ਰਿਸ਼ਵਤ ਦੇ ਦੋਸ਼ ਲਈ ਸਿਰਫ ਪੈਸੇ ਦੀ ਵਸੂਲੀ ਕਾਫੀ ਨਹੀਂ ਨਵੀਂ ਦਿੱਲੀ (27 ਮਈ, 2025): ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਰਿਸ਼ਵਤ ਦੇ ਦੋਸ਼ ਸਾਬਤ ਕਰਨ ਲਈ ਸਿਰਫ ਦਾਗ਼ੀ ਪੈਸੇ ਦੀ ਵਸੂਲੀ ਕਾਫੀ ਨਹੀਂ। ਅਦਾਲਤ ਨੇ ਜ਼ੋਰ ਦਿੱਤਾ ਕਿ ਘਟਨਾ ਦੀ ਪੂਰੀ ਲੜੀ—ਮੰਗ,…