Month: July 2025

P. Chidambaram raises serious question on Pahalgam attack
ਪੀ. ਚਿਦੰਬਰਮ ਨੇ ਪਹਿਲਗਾਮ ਹਮਲੇ ’ਤੇ ਵੱਡਾ ਸਵਾਲ,ਸਾਨੂੰ ਕਿਵੇਂ ਪਤਾ ਕਿ ਪਹਿਲਗਾਮ ਦੇ ਅਤਿਵਾਦੀ ਪਾਕਿਸਤਾਨ ਤੋਂ ਆਏ ਸਨ? ਨਵੀਂ ਦਿੱਲੀ, 28 ਜੁਲਾਈ, 2025 : ਕਾਂਗਰਸ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਪਹਿਲਗਾਮ ਹਮਲੇ ’ਤੇ ਸਵਾਲ ਉਠਾਏ, ਪੁੱਛਿਆ ਕਿ NIA ਕੋਲ ਪਾਕਿਸਤਾਨੀ ਅਤਿਵਾਦੀਆਂ ਦੇ ਸਬੂਤ ਕਿੱਥੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰ ਦੇਸ਼ ਅੰਦਰਲੇ ਵੀ ਹੋ ਸਕਦੇ…

Justice after 33 years in Sarmukh Singh’s fake encounter case; son Charanjit Singh demands a police job.
33 ਸਾਲ ਬਾਅਦ ਸਰਮੁਖ ਸਿੰਘ ਦੇ ਫ਼ਰਜ਼ੀ ਐਨਕਾਊਂਟਰ ’ਤੇ ਇਨਸਾਫ਼, ਪੁੱਤਰ ਚਰਨਜੀਤ ਸਿੰਘ ਨੇ ਮੰਗੀ ਪੁਲਿਸ ਨੌਕਰੀ ਅੰਮ੍ਰਿਤਸਰ, 28 ਜੁਲਾਈ, 2025 : 1992 ’ਚ ਅਤਿਵਾਦੀ ਦੱਸ ਕੇ ਸਰਮੁਖ ਸਿੰਘ ਦੇ ਫ਼ਰਜ਼ੀ ਐਨਕਾਊਂਟਰ ’ਤੇ 33 ਸਾਲ ਬਾਅਦ ਇਨਸਾਫ਼ ਮਿਲਿਆ। ਪੁੱਤਰ ਚਰਨਜੀਤ ਸਿੰਘ ਨੇ ਕਿਹਾ ਕਿ ਪਿਤਾ ਦਾ ਅਤਿਵਾਦੀ ਕਲੰਕ ਮਿਟਿਆ, ਉਹ ਬੇਗੁਨਾਹ ਸਾਬਤ ਹੋਏ। ਉਨ੍ਹਾਂ ਪੁਲਿਸ…

Sukhpal Khaira levels serious allegations against OSD Rajbir Ghumman, challenges defamation notice; raises issue of benami property.
ਸੁਖਪਾਲ ਖਹਿਰਾ ਨੇ OSD ਰਾਜਬੀਰ ਘੁੰਮਣ ’ਤੇ ਲਾਏ ਗੰਭੀਰ ਦੋਸ਼, ਮਾਣਹਾਨੀ ਨੋਟਿਸ ’ਤੇ ਚੁਣੌਤੀ, ਬੇਨਾਮੀ ਜਾਇਦਾਦ ਦਾ ਮੁੱਦਾ ਛਿੜਿਆ ਸੰਗਰੂਰ, 26 ਜੁਲਾਈ, 2025 : ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ ਵੱਲੋਂ ਭੇਜੇ ਮਾਣਹਾਨੀ ਨੋਟਿਸ ’ਤੇ ਪ੍ਰਤੀਕਿਰਿਆ ਦਿੰਦਿਆਂ ਉਸ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ। ਖਹਿਰਾ ਨੇ ਘਰਾਚੋਂ ਘਰ ਤੇ…

“I wholeheartedly accept every command of Takht Sahib,” says Cabinet Minister Harjot Bains — “I will appear barefoot before Sri Akal Takht Sahib.”
“ਮੈਂ ਤਖ਼ਤ ਸਾਹਿਬ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਕਰਦਾ ਹਾਂ”,ਮੈਂ ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵਾਂਗਾ-ਕੈਬਨਿਟ ਮੰਤਰੀ ਹਰਜੋਤ ਬੈਂਸ ਅੰਮ੍ਰਿਤਸਰ, 26 ਜੁਲਾਈ, 2025 : ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ 1 ਅਗਸਤ 2025 ਨੂੰ ਤਲਬ ਕਰਨ ’ਤੇ ਖਿੜੇ ਮੱਥੇ ਹੁਕਮ ਮੰਨਣ ਦਾ ਵਾਅਦਾ ਕੀਤਾ। ਉਨ੍ਹਾਂ…

Sri Akal Takht Sahib Jathedar Summons Punjab Cabinet Minister S. Harjot Singh and Language Department Director
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਕੀਤਾ ਗਿਆ ਤਲਬ ਅੰਮ੍ਰਿਤਸਰ, 26 ਜੁਲਾਈ, 2025 : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀਨਗਰ ’ਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਤਾਬਦੀ ’ਤੇ ਨੱਚ-ਗਾਣੇ ’ਤੇ ਆਲੋਚਨਾ ਕਰਦਿਆਂ ਕੈਬਨਿਟ ਮੰਤਰੀ…

“Seed Bill 2025” to Be Introduced, Strict Punishment for Selling Fake Seeds: Finance Minister Harpal Cheema
‘ਸੀਡ ਬਿੱਲ 2025’ ਕਾਨੂੰਨ ਲਿਆਂਦਾ ਜਾਵੇਗਾ, ਗ਼ਲਤ ਬੀਜ ਵੇਚਣ ’ਤੇ ਸਖ਼ਤ ਸਜ਼ਾ-ਵਿੱਤ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ, 25 ਜੁਲਾਈ, 2025 : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੀਟਿੰਗ ਬਾਅਦ ਦੱਸਿਆ ਕਿ ‘ਸੀਡ ਬਿੱਲ 2025’ ਪਾਸ ਹੋਇਆ। ਪਹਿਲੀ ਵਾਰ ਗ਼ਲਤ ਬੀਜ ਵੇਚਣ ’ਤੇ 2 ਸਾਲ ਸਜ਼ਾ ਤੇ 5-10 ਲੱਖ ਜੁਰਮਾਨਾ, ਦੂਜੀ ਵਾਰ 3 ਸਾਲ ਤੇ 50…