P. Chidambaram raises serious question on Pahalgam attack

ਪੀ. ਚਿਦੰਬਰਮ ਨੇ ਪਹਿਲਗਾਮ ਹਮਲੇ ’ਤੇ ਵੱਡਾ ਸਵਾਲ,ਸਾਨੂੰ ਕਿਵੇਂ ਪਤਾ ਕਿ ਪਹਿਲਗਾਮ ਦੇ ਅਤਿਵਾਦੀ ਪਾਕਿਸਤਾਨ ਤੋਂ ਆਏ ਸਨ?

ਨਵੀਂ ਦਿੱਲੀ, 28 ਜੁਲਾਈ, 2025 : ਕਾਂਗਰਸ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਪਹਿਲਗਾਮ ਹਮਲੇ ’ਤੇ ਸਵਾਲ ਉਠਾਏ, ਪੁੱਛਿਆ ਕਿ NIA ਕੋਲ ਪਾਕਿਸਤਾਨੀ ਅਤਿਵਾਦੀਆਂ ਦੇ ਸਬੂਤ ਕਿੱਥੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰ ਦੇਸ਼ ਅੰਦਰਲੇ ਵੀ ਹੋ ਸਕਦੇ ਹਨ।

ਇਹ ਬਿਆਨ ਪਾਰਲੀਮੈਂਟ ’ਚ ਆਪ੍ਰੇਸ਼ਨ ਸਿੰਦੂਰ ’ਤੇ ਚਰਚਾ ਤੋਂ ਪਹਿਲਾਂ ਆਇਆ, ਜਿਸ ਨੇ ਵਿਵਾਦ ਛੇੜ ਦਿੱਤਾ। BJP ਨੇ ਇਸ ਨੂੰ ਪਾਕਿਸਤਾਨ ਦਾ ਸਮਰਥਨ ਕਰਾਰ ਦਿੱਤਾ, ਜਦਕਿ ਸਮਾਜਿਕ ਮੀਡੀਆ ’ਤੇ ਵੱਡੀ ਚਰਚਾ ਜਾਰੀ ਹੈ।