SGPC Collects ₹6.09 Crore for Flood Victims, Details Released on Website

SGPC ਨੇ ਹੜ੍ਹ ਪੀੜਤਾਂ ਲਈ 6.09 ਕਰੋੜ ਰੁਪਏ ਦੀ ਸਹਾਇਤਾ ਇਕੱਠੀ ਕੀਤੀ, ਵੇਰਵੇ ਵੈੱਬਸਾਈਟ ’ਤੇ ਜਾਰੀ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਨਗਰ ਕੀਰਤਨ ਦਾ ਰੂਟ ਵੀ ਜਨਤਕ ਅੰਮ੍ਰਿਤਸਰ, 22 ਸਤੰਬਰ 2025 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਹੜ੍ਹ ਪੀੜਤਾਂ ਲਈ ਚੱਲ…

Read More

30 Civilians, Mostly Women and Children, Killed in Pakistan Air Force Strike in Khyber Pakhtunkhwa Targeting TTP

ਪਾਕਿਸਤਾਨੀ ਹਵਾਈ ਫ਼ੌਜ ਨੇ ਆਪਣੇ ਹੀ ਦੇਸ਼ ਵਿੱਚ ਸੁੱਟੇ ਬੰਬ, ਹਵਾਈ ਹਮਲੇ ਵਿੱਚ 30 ਲੋਕਾਂ ਦੀ ਮੌਤ ਪੇਸ਼ਾਵਰ, 22 ਸਤੰਬਰ 2025 ਪਾਕਿਸਤਾਨੀ ਹਵਾਈ ਫ਼ੌਜ ਨੇ ਆਪਣੇ ਹੀ ਦੇਸ਼ ਵਿੱਚ ਖ਼ੈਬਰ ਪਖ਼ਤੂਨਖ਼ਵਾ ਪ੍ਰਾਂਤ ਦੇ ਤਿਰਾਹ ਘਾਟੀ ਵਿੱਚ ਮਾਤਰੇ ਦਾਰਾ ਪਿੰਡ ਵਿੱਚ ਅੱਠ ਐਲਐੱਸ-6 ਬੰਬ ਸੁੱਟੇ, ਜਿਸ ਵਿੱਚ ਘੱਟੋ-ਘੱਟ 30 ਨਾਗਰਿਕ ਮਾਰੇ ਗਏ ਅਤੇ ਕਈ ਘਾਇਲ ਹੋ…

Read More

Police Welfare Association Boycotts Suba Singh’s Bhog; Granthis Also Refuse Final Ardas

ਸੂਬਾ ਸਿੰਘ ਦੇ ਭੋਗ ਵਿੱਚ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੇ ਸ਼ਮੂਲੀਅਤ ਤੋਂ ਇਨਕਾਰ, ਗ੍ਰੰਥੀਆਂ ਨੇ ਵੀ ਅੰਤਿਮ ਅਰਦਾਸ ਤੋਂ ਕਰ ਦਿੱਤਾ ਮਨ੍ਹਾ ਅੰਮ੍ਰਿਤਸਰ, 22 ਸਤੰਬਰ 2025 ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੇ ਸਾਬਕਾ ਅਧਿਕਾਰੀ ਸੂਬਾ ਸਿੰਘ ਦੇ ਭੋਗ ਵਿੱਚ ਸ਼ਮੂਲੀਅਤ ਕਰਨ ਤੋਂ ਸਪੱਸ਼ਟ ਇਨਕਾਰ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ…

Read More

Cargo Ship Catches Fire Near Porbandar, Gujarat; 14 Crew Members Rescued

ਪੋਰਬੰਦਰ ਨੇੜੇ ਕਾਰਗੋ ਜਹਾਜ਼ ਵਿੱਚ ਅੱਗ, 14 ਚਾਲਕ ਦਲ ਮੈਂਬਰਾਂ ਨੂੰ ਬਚਾਇਆ, ਜਹਾਜ਼ ਨੂੰ ਸਮੁੰਦਰ ਵਿੱਚ ਟੋਅ ਕੀਤਾ: ਜਾਮਨਗਰ ਫਰਮ ਦਾ ਜਹਾਜ਼ ਸੋਮਾਲੀਆ ਜਾ ਰਿਹਾ ਸੀ ਪੋਰਬੰਦਰ, 22 ਸਤੰਬਰ 2025 ਗੁਜਰਾਤ ਦੇ ਪੋਰਬੰਦਰ ਸਬਹਾਸ਼ ਨਗਰ ਜੈਟੀ ਵਿਖੇ ਰੋਕੇ ਇੱਕ ਕਾਰਗੋ ਜਹਾਜ਼ ਵਿੱਚ ਅੱਜ ਸਵੇਰੇ ਅੱਗ ਲੱਗ ਗਈ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ।…

Read More

In Sanaur’s Bahadurgarh, AAP Youth Leader Jatinder Singh Gill Brings Dozens of Families Back into Revived Shiromani Akali Dal

ਸਨੌਰ ਹਲਕੇ ਬਹਾਦਰਗੜ੍ਹ ਵਿੱਚ AAP ਯੂਥ ਆਗੂ ਜਤਿੰਦਰ ਸਿੰਘ ਗਿੱਲ ਨੇ ਲਿਆਂਦੇ ਦਰਜਨਾਂ ਪਰਿਵਾਰ, ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਪਟਿਆਲਾ, 22 ਸਤੰਬਰ 2025 ਪੰਜਾਬ ਦੇ ਸਨੌਰ ਵਿਧਾਨ ਸਭਾ ਹਲਕੇ ਦੇ ਬਹਾਦਰਗੜ੍ਹ ਸਰਕਲ ਵਿੱਚ ਅੱਜ ਵੱਡਾ ਹੁੰਗਾਰਾ ਮੱਚ ਗਿਆ, ਜਦੋਂ ਆਮ ਆਦਮੀ ਪਾਰਟੀ (AAP) ਦੇ ਯੂਥ ਵਿੰਗ ਦੇ ਆਗੂ ਜਤਿੰਦਰ ਸਿੰਘ ਗਿੱਲ ਨੇ ਦਰਜਨਾਂ…

Read More

Former Punjab Cabinet Minister Harmel Singh Tohra Passes Away: Breathed His Last at Fortis Hospital Mohali, Cremation on September 23

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਦਿਹਾਂਤ: ਫੋਰਟਿਸ ਹਸਪਤਾਲ ਮੁਹਾਲੀ ਵਿੱਚ ਲਏ ਆਖਰੀ ਸਾਹ, 23 ਸਤੰਬਰ ਨੂੰ ਅੰਤਿਮ ਸੰਸਕਾਰ ਮੁਹਾਲੀ, 21 ਸਤੰਬਰ 2025 ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਨੇਤਾ ਹਰਮੇਲ ਸਿੰਘ ਟੌਹੜਾ ਦਾ ਅੱਜ ਸ਼ਾਮ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 77 ਸਾਲ ਦੇ…

Read More

“Guru Gobind Singh Ji Worshipped Akal Purakh, Not Deities; Education Department Should Be Ashamed”: Manjit Singh “Member of the Shiromani Gurdwara Parbandhak Committee

‘ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਦੇ ਪੁਜਾਰੀ ਸਨ, ਦੇਵੀ-ਦੇਵਤਿਆਂ ਦੇ ਨਹੀਂ’, ਸਿੱਖਿਆ ਵਿਭਾਗ ਨੂੰ ਸ਼ਰਮ ਆਉਣੀ ਚਾਹੀਦੀ: ਮਨਜੀਤ ਸਿੰਘ ਅੰਮ੍ਰਿਤਸਰ, 20 ਸਤੰਬਰ 2025 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਮਨਜੀਤ ਸਿੰਘ ਨੇ ਭਾਰਤੀ ਅਤੇ ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਸਕੂਲੀ ਕਿਤਾਬਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਛਪੀ ਗਲਤ ਜਾਣਕਾਰੀ ਦੀ ਸਖ਼ਤ…

Read More

Violence at Wolverhampton’s Sedgley Street Gurdwara: Illegal Committee Involved Outsiders in Clash

ਗੈਰਵਿਧਾਨਕ ਕਮੇਟੀ ਤੇ ਅਖੌਤੀ ਆਗੂਆਂ ਦੇ ਇਸ਼ਾਰੇ ਗੁਰੂ ਦਰਬਾਰ ਵਿੱਚ ਹੁੱਲੜਬਾਜ਼ੀ ਤੇ ਬੇਅਦਬੀ ਬਰਦਾਸ਼ਤ ਨਹੀਂ- ਸਾਬਕਾ ਕਮੇਟੀਆਂ ਦੇ ਮੈਂਬਰ ਤੇ ਸਮੂਹ ਸੰਗਤਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟ੍ਰੀਟ ਵੁਲਵਰਹੈਂਪਟਨ ਸਾਬਕਾ ਕਮੇਟੀ ਮੈਂਬਰਾਂ ਤੇ ਸੰਗਤਾਂ ਨੇ ਸਾਝੇ ਬਿਆਨ ਵਿੱਚ ਦੱਸਿਆ ਕੇ ਗੈਰ-ਵਿਧਾਨਕ ਕਮੇਟੀ ਨੇ ਬਾਹਰਲੇ ਗੁਰੂ ਘਰ ਵਿੱਚ ਕੀਤੀ ਹੁੱਲੜਬਾਜ਼ੀ – ਦੋ ਜਖ਼ਮੀ, ਇੱਕ ਹਸਪਤਾਲ ਵਿੱਚ…

Read More