Beware of Fake Promises of Visa-Free Entry and Jobs in Iran: MEA Advisory
ਇਰਾਨ ਵਿੱਚ ਝੂਠੇ ਨੌਕਰੀਆਂ ਦੇ ਵਾਅਦਿਆਂ ਅਤੇ ਵੀਜ਼ਾ-ਮੁਕਤ ਪ੍ਰਵੇਸ਼ ਦੀ ਆੜ ਵਿੱਚ ਧੋਖਾਧੜੀ ਤੋਂ ਸਾਵਧਾਨ: ਵਿਦੇਸ਼ ਮੰਤਰਾਲੇ ਦੀ ਚੇਤਾਵਨੀ ਨਵੀਂ ਦਿੱਲੀ, 20 ਸਤੰਬਰ 2025 ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (MEA) ਨੇ ਇਰਾਨ ਵਿੱਚ ਵੀਜ਼ਾ-ਮੁਕਤ ਪ੍ਰਵੇਸ਼ ਅਤੇ ਨੌਕਰੀਆਂ ਦੇ ਝੂਠੇ ਵਾਅਦਿਆਂ ਸਬੰਧੀ ਇੱਕ ਅਹਿਮ ਐਡਵਾਇਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਰਾਨੀ ਸਰਕਾਰ…

