India vs Pakistan Match

India vs Pakistan Match: Pakistan Stumble at 39/4 Chasing 175

Ind vs Pak Match: 175 ਦੌੜਾਂ ਦੇ ਟੀਚੇ ‘ਤੇ ਪਾਕਿ ਟੀਮ ਲੰਗੜੀ – 39 ‘ਤੇ 4 ਆਊਟ 15 ਫਰਵਰੀ 2026 – ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਭਰੇ ਮੈਚ ਵਿੱਚ ਪਾਕਿ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਵੱਲੋਂ ਦਿੱਤੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਉਤਰੀ ਪਾਕਿ ਟੀਮ ਸਿਰਫ਼ 34 ਦੌੜਾਂ ‘ਤੇ 4…

Read More
Entry-Level Jobs Declining Due to Rising AI Adoption

Entry-Level Jobs Declining Due to Rising AI Adoption: Report

AI ਦੇ ਵਧਦੇ ਪ੍ਰਯੋਗ ਕਾਰਨ ਘਟ ਰਹੀਆਂ ਨੇ ਦਾਖਲਾ ਪੱਧਰ ਦੀਆਂ ਨੌਕਰੀਆਂ: ਰਿਪੋਰਟ 15 ਫਰਵਰੀ 2026 – ਇੱਕ ਨਵੀਂ ਗਲੋਬਲ ਰਿਪੋਰਟ ਮੁਤਾਬਕ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਆਟੋਮੇਸ਼ਨ ਦੇ ਵਧਦੇ ਪ੍ਰਯੋਗ ਕਾਰਨ ਦਾਖਲਾ ਪੱਧਰ (entry-level) ਦੀਆਂ ਨੌਕਰੀਆਂ ਤੇਜ਼ੀ ਨਾਲ ਘਟ ਰਹੀਆਂ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 63 ਫੀਸਦੀ ਕੰਪਨੀਆਂ ਵਿੱਚ ਡੋਮੇਨ ਮੁਹਾਰਤ ਅਤੇ AI/ਡੇਟਾ…

Read More
CM Bhagwant Mann Admitted to Fortis Hospital for Check-up

CM Bhagwant Mann Admitted to Fortis Hospital for Check-up

CM ਭਗਵੰਤ ਮਾਨ ਚੈਕਅਪ ਲਈ ਫੋਰਟਿਸ ਹਸਪਤਾਲ ਦਾਖਲ 15 ਫਰਵਰੀ 2026 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ 3 ਵਜੇ ਰੁਟੀਨ ਸਿਹਤ ਜਾਂਚ ਲਈ ਫੋਰਟਿਸ ਹਸਪਤਾਲ ਵਿੱਚ ਦਾਖਲ ਹੋ ਗਏ ਹਨ। ਇਸ ਕਾਰਨ ਉਨ੍ਹਾਂ ਨੇ ਫਾਜ਼ਿਲਕਾ ਦੌਰੇ ਨੂੰ ਰੱਦ ਕਰ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਰੁਟੀਨ ਚੈਕਅਪ ਹੈ ਅਤੇ ਮੁੱਖ ਮੰਤਰੀ…

Read More
First Gurdwara Opened in African Nation Ghana – ‘Sahib Da Gurdwara’ Inaugurated in Accra

First Gurdwara Opened in African Country Ghana

ਅਫ਼ਰੀਕੀ ਦੇਸ਼ ਘਾਨਾ ਵਿੱਚ ਪਹਿਲਾ ਗੁਰਦੁਆਰਾ ਖੋਲ੍ਹਿਆ ਗਿਆ 15 ਫਰਵਰੀ 2026, ਅੱਕਰਾ – ਅਫ਼ਰੀਕੀ ਦੇਸ਼ ਘਾਨਾ ਦੀ ਰਾਜਧਾਨੀ ਅੱਕਰਾ ਵਿੱਚ ਪਹਿਲਾ ਗੁਰਦੁਆਰਾ ਖੋਲ੍ਹਿਆ ਗਿਆ ਹੈ। ਈਸਟ ਲੇਗਨ ਖੇਤਰ ਵਿੱਚ ਸਥਿਤ ਇਸ ਗੁਰਦੁਆਰੇ ਨੂੰ ‘ਸਾਹਿਬ ਦਾ ਗੁਰਦੁਆਰਾ’ ਨਾਮ ਦਿੱਤਾ ਗਿਆ ਹੈ। ਇਹ ਗੁਰਦੁਆਰਾ ਸਿਰਫ਼ ਇਬਾਦਤ ਅਤੇ ਨਤਮਸਤਕ ਹੋਣ ਦਾ ਸਥਾਨ ਨਹੀਂ ਸਗੋਂ ਆਤਮਕ ਸਿੱਖਿਆ, ਸਮਾਜਿਕ ਸੇਵਾ,…

Read More

The world’s eyes are on the India-Pakistan T20 mega match.

ਭਾਰਤ–ਪਾਕਿਸਤਾਨ ਟੀ20 ਮਹਾਮੁਕਾਬਲੇ ‘ਤੇ ਦੁਨੀਆ ਭਰ ਦੀ ਨਜ਼ਰ ਪੂਰੇ ਵਿਸ਼ਵ ਦੇ ਕ੍ਰਿਕਟ ਪ੍ਰੇਮੀਆਂ ਦੀ ਨਜ਼ਰ ਅੱਜ ਖੇਡੇ ਜਾ ਰਹੇ ਭਾਰਤ ਅਤੇ ਪਾਕਿਸਤਾਨ ਦੇ ਟੀ20 ਕ੍ਰਿਕਟ ਮੁਕਾਬਲੇ ‘ਤੇ ਟਿਕੀ ਹੋਈ ਹੈ। ਇਹ ਬਹੁਤ ਉਡੀਕਿਆ ਗਿਆ ਮੈਚ ਸ਼੍ਰੀ ਲੰਕਾ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ, ਜਿੱਥੇ ਦੋਵੇਂ ਟੀਮਾਂ ਪੂਰੇ ਜੋਸ਼ ਅਤੇ ਜਜ਼ਬੇ ਨਾਲ ਮੈਦਾਨ ‘ਚ…

Read More

Chairman of Punjab State Scheduled Castes Commission, Jasveer Singh Garhi, at Sachkhand Sri Darbar Sahib. I bowed my head

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਪੱਤਰਕਾਰਾਂ ਨਾਲ ਗੱਲਬਾਤ…

Read More
Kisan-Mazdoor Morcha to Surround CM Mann Over Bijli Sodh Bill

Kisan-Mazdoor Morcha to Surround CM Mann Over Bijli Sodh Bill

ਬਿਜਲੀ ਸੋਧ ਬਿੱਲ ‘ਤੇ CM ਮਾਨ ਆਪਣਾ ਸਟੈਂਡ ਸਪੱਸ਼ਟ ਕਰਨ – ਕਿਸਾਨ-ਮਜ਼ਦੂਰ ਮੋਰਚੇ ਦਾ ਐਲਾਨ 15 ਫਰਵਰੀ 2026, ਮੋਗਾ – ਕਿਸਾਨ-ਮਜ਼ਦੂਰ ਮੋਰਚੇ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ (Electricity Amendment Bill) ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਮੋਰਚੇ ਨੇ ਐਲਾਨ ਕੀਤਾ…

Read More
Seed Amendment Bill Deadly for Farmers – Sarwan Singh Pandher

Seed Amendment Bill Deadly for Farmers – Sarwan Singh Pandher

ਬੀਜ ਸੋਧ ਬਿੱਲ ਕਿਸਾਨਾਂ ਲਈ ਘਾਤਕ – ਸਰਵਣ ਸਿੰਘ ਪੰਧੇਰ 15 ਫਰਵਰੀ 2026 – ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬੀਜ ਸੋਧ ਬਿੱਲ (Seed Amendment Bill) ਨੂੰ ਕਿਸਾਨਾਂ ਲਈ ਘਾਤਕ ਅਤੇ ਲੋਕ ਮਾਰੂ ਕਾਨੂੰਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਮੁਤਾਬਕ ਕਿਸਾਨਾਂ ਨੂੰ ਆਪਣੇ ਬੀਜ ਸਟੋਰੇਜ ਅਤੇ…

Read More
Sikh Pilgrims Jatha to Visit Pakistan on Vaisakhi

Sikh Pilgrims Jatha to Visit Pakistan on Vaisakhi

ਵਿਸਾਖੀ ‘ਤੇ ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ 15 ਫਰਵਰੀ 2026, ਅੰਮ੍ਰਿਤਸਰ – ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦਾ ਵੱਡਾ ਜਥਾ ਪਾਕਿਸਤਾਨ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅਗਵਾਈ ਹੇਠ ਇਹ ਜਥਾ 10 ਅਪ੍ਰੈਲ ਨੂੰ ਅਟਾਰੀ-ਵਾਘਾ ਬਾਰਡਰ ਰਸਤੇ ਰਾਹੀਂ ਰਵਾਨਾ ਹੋਵੇਗਾ। ਜਥਾ ਪਾਕਿਸਤਾਨ ਵਿੱਚ ਵੱਖ-ਵੱਖ ਗੁਰਧਾਮਾਂ (ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਆਦਿ) ਦੇ ਦਰਸ਼ਨ…

Read More