Anganwadi helper Vandana commits suicide, leaves behind two mentally disabled sons
ਆਂਗਣਵਾੜੀ ਹੈਲਪਰ ਵੰਦਨਾ ਵੱਲੋਂ ਖੁਦਕੁਸ਼ੀ, ਦੋ ਮਾਨਸਿਕ ਅਸਮਰੱਥ ਪੁੱਤਰ ਛੱਡ ਗਈ ਪਿੱਛੇ ਆਂਗਣਵਾੜੀ ਵਿੱਚ ਹੈਲਪਰ ਵਜੋਂ ਸੇਵਾ ਨਿਭਾ ਰਹੀ 49 ਸਾਲਾ ਵੰਦਨਾ ਨੇ ਆਪਣੇ ਹੀ ਘਰ ਵਿੱਚ ਆਪਣੇ ਆਪ ਨੂੰ ਅੱਗ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦਰਦਨਾਕ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਵੰਦਨਾ ਕਾਫ਼ੀ ਸਮੇਂ…

