Farmers and laborers strongly protest against smart meters
ਸਮਾਰਟ ਮੀਟਰਾਂ ਖ਼ਿਲਾਫ਼ ਕਿਸਾਨ–ਮਜ਼ਦੂਰਾਂ ਦਾ ਤਿੱਖਾ ਵਿਰੋਧ ਅੰਮ੍ਰਿਤਸਰ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਮਾਰਟ ਮੀਟਰਾਂ ਦੇ ਵਿਰੋਧ ਵਿੱਚ ਅੱਜ ਕੋਟ ਮਿੱਤ ਸਿੰਘ ਸਬ ਡਿਵੀਜ਼ਨ ਗੁਰੂ ਵਾਲੀ ਅਧੀਨ ਪੈਂਦੇ ਪਿੰਡਾਂ ਚਾਟੀਵਿੰਡ, ਭਿੰਡਰ ਕਲੋਨੀ, ਗੁਰੂ ਵਾਲੀ, ਚੱਬਾ ਅਤੇ ਮੰਡਿਆਲਾ ਸਮੇਤ ਕਈ ਇਲਾਕਿਆਂ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਲੱਗੇ ਹੋਏ ਸਮਾਰਟ…

