US Strikes Military Base in Caracas, Venezuela’s Capital

ਅਮਰੀਕਾ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ‘ਚ ਫੌਜੀ ਅੱਡੇ ‘ਤੇ ਕੀਤਾ ਹਮਲਾ 03 ਜਨਵਰੀ 2026, ਕਰਾਕਸ – ਅਮਰੀਕਾ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਵਿੱਚ ਫੌਜੀ ਅੱਡੇ ਅਤੇ ਰੱਖਿਆ ਮੰਤਰੀ ਦੇ ਨਿਵਾਸ ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ਕਈ ਜਗ੍ਹਾਵਾਂ ‘ਤੇ ਇੱਕ ਤੋਂ ਬਾਅਦ ਇੱਕ ਕੀਤੇ ਗਏ ਹਨ। ਵੈਨੇਜ਼ੁਏਲਾ ਸਰਕਾਰ ਨੇ ਇਸ ਨੂੰ ਖੁੱਲ੍ਹੇ ਤੌਰ ‘ਤੇ ਅਮਰੀਕਾ…

Read More

Unique Solution for Monkey Menace at Delhi Assembly – Jobs for People Who Can Mimic Langur Sounds

ਦਿੱਲੀ ਵਿਧਾਨ ਸਭਾ ‘ਚ ਬੰਦਰਾਂ ਦੀ ਸਮੱਸਿਆ ਤੋਂ ਨਿਜਾਤ ਲਈ ਅਨੋਖਾ ਤਰੀਕਾ – ਲੰਗੂਰ ਵਰਗੀ ਆਵਾਜ਼ ਵਾਲਿਆਂ ਨੂੰ ਨੌਕਰੀ 02 ਜਨਵਰੀ 2026, ਨਈ ਦਿੱਲੀ – ਦਿੱਲੀ ਵਿਧਾਨ ਸਭਾ ਪਰਿਸਰ ਵਿੱਚ ਬੰਦਰਾਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਵੱਲੋਂ ਵਿਧਾਇਕਾਂ ਤੇ ਕਰਮਚਾਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਖਤਮ ਕਰਨ ਲਈ ਲੋਕ ਨਿਰਮਾਣ ਵਿਭਾਗ ਨੇ ਬਹੁਤ ਅਨੋਖਾ ਤਰੀਕਾ…

Read More

Controversy in Uttarakhand: Minister Rekha Arya’s Husband Girdhari Lal Sahu’s Controversial Remark on Bihar Girls

ਉੱਤਰਾਖੰਡ ਵਿੱਚ ਵਿਵਾਦ: ਮੰਤਰੀ ਰੇਖਾ ਆਰਿਆ ਦੇ ਪਤੀ ਗਿਰਧਾਰੀ ਲਾਲ ਸਾਹੂ ਦਾ ਬਿਹਾਰੀ ਲੜਕੀਆਂ ’ਤੇ ਵਿਵਾਦਤ ਬਿਆਨ 02 ਜਨਵਰੀ 2026, ਅਲਮੋੜਾ – ਉੱਤਰਾਖੰਡ ਸਰਕਾਰ ਵਿੱਚ ਮਹਿਲਾ ਸਸ਼ਕਤੀਕਰਨ ਅਤੇ ਬਾਲ ਵਿਕਾਸ ਮੰਤਰੀ ਰੇਖਾ ਆਰਿਆ ਦੇ ਪਤੀ ਗਿਰਧਾਰੀ ਲਾਲ ਸਾਹੂ ਨੇ ਅਲਮੋੜਾ ਦੀ ਸੋਮੇਸ਼ਵਰ ਵਿਧਾਨ ਸਭਾ ਵਿੱਚ ਭਾਜਪਾ ਕਾਰਕੁਨਾਂ ਨੂੰ ਸੰਬੋਧਨ ਕਰਦੇ ਹੋਏ ਬਹੁਤ ਵਿਵਾਦਤ ਬਿਆਨ ਦਿੱਤਾ…

Read More

Indore Dirty Water Case: Death of Child Born After 10 Years of Infertility

ਇੰਦੌਰ ਗੰਦੇ ਪਾਣੀ ਮਾਮਲਾ: 10 ਸਾਲਾਂ ਦੀਆਂ ਸੁਖਣਾਂ ਮਗਰੋਂ ਪੈਦਾ ਹੋਏ ਬੱਚੇ ਦੀ ਮੌਤ 02 ਜਨਵਰੀ 2026, ਇੰਦੌਰ – ਇੰਦੌਰ ਸ਼ਹਿਰ ਵਿੱਚ ਗੰਦੇ ਪਾਣੀ ਦੀ ਸਮੱਸਿਆ ਨੇ ਇੱਕ ਹੋਰ ਜਾਨ ਲੈ ਲਈ ਹੈ। 10 ਸਾਲਾਂ ਤੱਕ ਸੁਖਣਾਂ ਮਗਰੋਂ ਪੈਦਾ ਹੋਏ 6 ਮਹੀਨੇ ਦੇ ਬੱਚੇ ਅਵਯਨ ਸਾਹੂ ਨੇ ਦੁੱਧ ਵਿੱਚ ਗੰਦਲਾ ਪਾਣੀ ਮਿਲਾਉਣ ਕਾਰਨ ਦਮ ਤੋੜ…

Read More

Finance Minister Harpal Cheema Targets Previous Governments

ਵਿੱਤ ਮੰਤਰੀ ਹਰਪਾਲ ਚੀਮਾ ਨੇ ਪਿਛਲੀਆਂ ਸਰਕਾਰਾਂ ‘ਤੇ ਤਿੱਖਾ ਨਿਸ਼ਾਨਾ ਸਾਧਿਆ 02 ਜਨਵਰੀ 2026, ਚੰਡੀਗੜ੍ਹ – ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਿਛਲੀਆਂ ਸਰਕਾਰਾਂ ਖ਼ਾਸ ਕਰਕੇ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਖ਼ਾਲੀ ਹੈ ਇਹ ਗੱਲ ਕਾਂਗਰਸ ਸਰਕਾਰ ਨੇ ਲੋਕਾਂ ਦੇ ਮਨਾਂ ਵਿੱਚ ਵਿਸਾਈ ਹੈ। ਉਨ੍ਹਾਂ ਨੇ ਅੰਕੜੇ…

Read More

Suspended DIG Harcharan Singh Bhullar’s Bail Application Rejected

ਚੰਡੀਗੜ੍ਹ ਵਿਸ਼ੇਸ਼ CBI ਅਦਾਲਤ ਵਿੱਚ ਵੱਡਾ ਫੈਸਲਾ: ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ਰੱਦ 02 ਜਨਵਰੀ 2026, ਚੰਡੀਗੜ੍ਹ – ਚੰਡੀਗੜ੍ਹ ਦੀ ਵਿਸ਼ੇਸ਼ CBI ਅਦਾਲਤ ਨੇ ਅੱਜ ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਅਤੇ ਜਾਂਚ ਦੇ ਹਿੱਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ…

Read More

Heavy Uranium in Groundwater of 16 Punjab Districts – Central Board Report

ਪੰਜਾਬ ਦੇ 16 ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਭਾਰੀ ਮਾਤਰਾ – ਕੇਂਦਰੀ ਬੋਰਡ ਦੀ ਰਿਪੋਰਟ 02 ਜਨਵਰੀ 2026 – ਕੇਂਦਰੀ ਭੂਮੀਗਤ ਪਾਣੀ ਬੋਰਡ (Central Ground Water Board) ਨੇ ਪੰਜਾਬ ਦੇ ਭੂਮੀਗਤ ਪਾਣੀ ਦੀ ਗੁਣਵੱਤਾ ਬਾਰੇ ਚਿੰਤਾਜਨਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਪੰਜਾਬ ਦੇ 16 ਜ਼ਿਲ੍ਹਿਆਂ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ…

Read More

Former AAG Ashok Goyal’s Wife Murder Case: Servant Revealed as Killer

ਸਾਬਕਾ AAG ਅਸ਼ੋਕ ਗੋਇਲ ਦੀ ਪਤਨੀ ਕਤਲ ਮਾਮਲੇ ’ਚ ਵੱਡਾ ਖੁਲਾਸਾ – ਨੌਕਰ ਹੀ ਨਿਕਲਿਆ ਕਾਤਲ 01 ਜਨਵਰੀ 2026, ਮੁਹਾਲੀ – ਮੁਹਾਲੀ ਫੇਜ਼ 5 ਵਿੱਚ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਅਸ਼ੋਕ ਗੋਇਲ ਦੀ ਪਤਨੀ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਘਰ ਵਿੱਚ ਕੰਮ ਕਰਨ ਵਾਲਾ…

Read More

Baltej Pannu’s Big Allegation: ‘SGPC Didn’t Allow Gurbani Broadcast Channel to Benefit Badal’s Channel’

ਬਲਤੇਜ ਪਨੂੰ ਦਾ ਵੱਡਾ ਇਲਜ਼ਾਮ: ‘ਬਾਦਲਾਂ ਦੇ ਚੈਨਲ ਨੂੰ ਫਾਇਦਾ ਦੇਣ ਲਈ SGPC ਨੇ ਗੁਰਬਾਣੀ ਪ੍ਰਸਾਰਣ ਵਾਲਾ ਚੈਨਲ ਨਹੀਂ ਚੱਲਣ ਦਿੱਤਾ’ 01 ਜਨਵਰੀ 2026, ਅੰਮ੍ਰਿਤਸਰ – ਪੰਥਕ ਮਾਮਲਿਆਂ ਵਿੱਚ ਚਰਚਿਤ ਬਲਤੇਜ ਪਨੂੰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ’ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ SGPC ਨੇ ਬਾਦਲਾਂ ਦੇ ਚੈਨਲ ਨੂੰ ਫਾਇਦਾ…

Read More