
ਹਰਿਆਣਾ ਵਿਧਾਨਸਭਾ ਚੋਣਾਂ 2024 ਦੇ ਰੁਝਾਨਾਂ ਵਿੱਚ ਭਾਜਪਾ ਅਗੇ ਹੈ। ਭਾਜਪਾ 47 ਤੇ ਕਾਂਗਰਸ 37 ਸੀਟਾਂ ‘ਤੇ ਅਗਵਾਈ ਬਣਾਈ ਹੋਈ ਹੈ। ਸੂਬੇ ਦੇ ਮੁੱਖ ਮੰਤਰੀ ਨਾਯਬ ਸਿੰਘ ਸੈਣੀ ਨੇ ਭਾਜਪਾ ਨੂੰ ਸਮਰਥਨ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ ਅਤੇ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਹੈ।
In the trends for the 2024 Haryana Assembly elections, the BJP is leading with 47 seats, while Congress is ahead in 37 constituencies. Chief Minister Nayab Singh Saini has thanked the people for supporting the BJP and credited the victory to Prime Minister Narendra Modi.