ਅਮਨ ਅਰੋੜਾ ਬਣੇ ਪਾਰਟੀ ਪ੍ਰਧਾਨ, ਸ਼ੈਰੀ ਕਲਸੀ ਨੂੰ ਮਿਲੀ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ

ਅਮਨ ਅਰੋੜਾ ਬਣੇ ਪਾਰਟੀ ਪ੍ਰਧਾਨ, ਸ਼ੈਰੀ ਕਲਸੀ ਨੂੰ ਮਿਲੀ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ
ਅੱਜ ਪਾਰਟੀ ਨੇ ਮਹੱਤਵਪੂਰਣ ਫ਼ੈਸਲਾ ਲੈਂਦੇ ਹੋਏ ਕੈਬਿਨੇਟ ਮੰਤਰੀ ਅਮਨ ਅਰੋੜਾ ਨੂੰ ਪਾਰਟੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਉੱਪ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਪਾਰਟੀ ਨੇ ਇਹ ਯਕੀਨ ਜਤਾਇਆ ਹੈ ਕਿ ਇਹ ਦੋਵਾਂ ਨੇਤਾ ਪੰਜਾਬ ‘ਚ ਪਾਰਟੀ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ।
ਪਾਰਟੀ ਪ੍ਰਧਾਨ ਵਲੋਂ ਫ਼ੈਸਲਾ ਲੈ ਕੇ ਇਹ ਦਾਇਤਵ ਆਪਣੇ ਸਾਥੀਆਂ ਨੂੰ ਸੌਂਪੇ ਗਏ। ਉਨ੍ਹਾਂ ਨੇ ਕਿਹਾ ਕਿ, “ਮੈਨੂੰ ਆਪਣੇ ਦੋਵਾਂ ਸਾਥੀਆਂ ‘ਤੇ ਪੂਰਾ ਭਰੋਸਾ ਹੈ ਕਿ ਉਹ ਪਾਰਟੀ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ।“
ਇਸ ਫ਼ੈਸਲੇ ਨਾਲ ਪਾਰਟੀ ਨੇ ਨਵੇਂ ਨੇਤ੍ਰਿਤਵ ‘ਤੇ ਵਿਸ਼ਵਾਸ ਜਤਾਉਂਦੇ ਹੋਏ ਸੰਗਠਨ ਵਿੱਚ ਨਵੀਂ ਜਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ।
Aman Arora Appointed Party President, Sherry Kalsi Takes Over as Vice President
In a significant decision today, the party announced Cabinet Minister Aman Arora as the new Party President and MLA Amansher Singh Sherry Kalsi as the Vice President. The party expressed confidence that both leaders will further strengthen the party and the organization in Punjab.
The outgoing president entrusted this responsibility to his close colleagues, stating, “I have full confidence in both my associates that they will take the party to greater heights and fortify its presence in Punjab.“
With this decision, the party aims to bring renewed energy and leadership to the organization.