Bhai Jatinder Singh Bassi Elected President of Guru Nanak Gurdwara High Street, Smethwick Management Committee

ਭਾਈ ਜਤਿੰਦਰ ਸਿੰਘ ਬਾਸੀ, ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਥਿਕ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

ਇੰਗਲੈਂਡ (ਬਰਮਿੰਘਮ) (5 ਮਈ, 2025): ਗੁਰੂ ਨਾਨਕ ਗੁਰਦੁਆਰਾ ਸਮੈਦਵਿਕ, ਇੰਗਲੈਂਡ ਵਿਖੇ 4 ਮਈ, 2025 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਨਵੀਂ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਕਮੇਟੀ ਨੇ ਗੁਰੂ ਸਾਹਿਬ ਅਤੇ ਸਾਧ ਸੰਗਤ ਦਾ ਇਸ ਸੇਵਾ ਅਤੇ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ।

ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਥਿਕ ਦੀ ਨਵੀਂ ਮੈਨੇਜਮੈਂਟ ਕਮੇਟੀ ਚੁਣੀ ਗਈ, ਸੰਗਤਾਂ ਨੇ ਦਿੱਤੀਆਂ ਵਧਾਈਆਂ

ਨਵੀਂ ਕਮੇਟੀ ਦੇ ਮੈਂਬਰ ਹਨ:

  • ਪ੍ਰਧਾਨ: ਜਤਿੰਦਰ ਸਿੰਘ
  • ਉਪ-ਪ੍ਰਧਾਨ: ਪਰਵਿੰਦਰ ਕੌਰ
  • ਜਨਰਲ ਸਕੱਤਰ: ਪਰਮਜੀਤ ਸਿੰਘ ਢਿੱਲੋਂ
  • ਉਪ-ਜਨਰਲ ਸਕੱਤਰ: ਇਕਬਾਲ ਸਿੰਘ
  • ਖਜ਼ਾਨਚੀ: ਤਰਸੇਮ ਸਿੰਘ ਸ਼ੋਕਰ
  • ਉਪ-ਖਜ਼ਾਨਚੀ: ਜਸਵਿੰਦਰ ਸਿੰਘ ਬਾਂਕਾ
  • ਸਟੇਜ ਸਕੱਤਰ: ਨਰਿੰਦਰ ਸਿੰਘ
  • ਸਿੱਖਿਆ: ਕੁਲਦੀਪ ਸਿੰਘ ਦਿਓਲ
  • ਲੰਗਰ ਜਥੇਦਾਰ: ਜਸਵੀਰ ਸਿੰਘ
  • ਲੰਗਰ ਮੈਂਬਰ: ਮੋਹਿੰਦਰ ਸਿੰਘ ਨਾਗਰਾ, ਸਾਧੂ ਸਿੰਘ
  • ਸਪੋਰਟਸ ਸਕੱਤਰ: ਜਗਜੀਵਨ ਸਿੰਘ
  • ਵਿਆਹ ਰਜਿਸਟਰਾਰ: ਬਲਬੀਰ ਸਿੰਘ
  • ਹੋਰ ਕਮੇਟੀ ਮੈਂਬਰ:
  • ⁠ ਸਰਬਜੀਤ ਸਿੰਘ,
  • ⁠ਕੁਲਜਿੰਦਰ ਕੌਰ
  • ⁠ਰੇਸ਼ਮ ਕੌਰ
  • ⁠ਭਰਵਿੰਦਰ ਸਿੰਘ
  • ⁠ਹਰਵਿੰਦਰ ਸਿੰਘ ਹੀਰਾ
  • ⁠ਕਮਰਾਜ ਸਿੰਘ
  • ⁠ਹਮਰਾਜ ਸਿੰਘ
  • ⁠ਰਾਜਦੀਪ ਸਿੰਘ।

ਕਮੇਟੀ ਨੇ ਏਕਤਾ, ਸਮਰਪਣ, ਅਤੇ ਚੜ੍ਹਦੀਕਲਾ ’ਚ ਸੇਵਾ ਨਿਭਾਉਣ ਦੀ ਅਰਦਾਸ ਕੀਤੀ। ਸੋਸ਼ਲ ਮੀਡੀਆ ’ਤੇ ਸੰਗਤਾਂ ਨੇ ਨਵੀਂ ਕਮੇਟੀ ਨੂੰ ਵਧਾਈਆਂ ਦਿੱਤੀਆਂ।