33 ਸਾਲ ਬਾਅਦ ਸਰਮੁਖ ਸਿੰਘ ਦੇ ਫ਼ਰਜ਼ੀ ਐਨਕਾਊਂਟਰ ’ਤੇ ਇਨਸਾਫ਼, ਪੁੱਤਰ ਚਰਨਜੀਤ ਸਿੰਘ ਨੇ ਮੰਗੀ ਪੁਲਿਸ ਨੌਕਰੀ

ਅੰਮ੍ਰਿਤਸਰ, 28 ਜੁਲਾਈ, 2025 : 1992 ’ਚ ਅਤਿਵਾਦੀ ਦੱਸ ਕੇ ਸਰਮੁਖ ਸਿੰਘ ਦੇ ਫ਼ਰਜ਼ੀ ਐਨਕਾਊਂਟਰ ’ਤੇ 33 ਸਾਲ ਬਾਅਦ ਇਨਸਾਫ਼ ਮਿਲਿਆ। ਪੁੱਤਰ ਚਰਨਜੀਤ ਸਿੰਘ ਨੇ ਕਿਹਾ ਕਿ ਪਿਤਾ ਦਾ ਅਤਿਵਾਦੀ ਕਲੰਕ ਮਿਟਿਆ, ਉਹ ਬੇਗੁਨਾਹ ਸਾਬਤ ਹੋਏ। ਉਨ੍ਹਾਂ ਪੁਲਿਸ ’ਚ ਨੌਕਰੀ ਦੀ ਮੰਗ ਕੀਤੀ।