Terrorists Suleman, Afghan, and Zibran killed; identities confirmed through suppliers: Amit Shah

ਅਤਿਵਾਦੀ ਸੁਲੇਮਾਨ, ਅਫ਼ਗਾਨ ਤੇ ਜ਼ਿਬਰਾਨ ਢੇਰ ਹੋਏ; ਉਨ੍ਹਾਂ ਦੀ ਲਾਸ਼ਾਂ ਦੀ ਪਛਾਣ ਅਤਿਵਾਦੀਆਂ ਨੂੰ ਭੋਜਨ ਸਪਲਾਇਰਾਂ ਰਾਹੀਂ ਕੀਤੀ ਗਈ: ਅਮਿਤ ਸ਼ਾਹ

ਨਵੀਂ ਦਿੱਲੀ, 29 ਜੁਲਾਈ, 2025 : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬੀਤੇ ਦਿਨ ਸੁਲੇਮਾਨ, ਅਫ਼ਗਾਨ ਅਤੇ ਜ਼ਿਬਰਾਨ ਨਾਮ ਦੇ ਤਿੰਨ ਅਤਿਵਾਦੀ ਮਾਰੇ ਗਏ। NIA ਨੇ ਅਤਿਵਾਦੀਆਂ ਨੂੰ ਭੋਜਨ ਸਪਲਾਈ ਕਰਨ ਵਾਲਿਆਂ ਨੂੰ ਹਿਰਾਸਤ ’ਚ ਲਿਆ, ਜਿਨ੍ਹਾਂ ਤੋਂ ਲਾਸ਼ਾਂ ਦੀ ਪਛਾਣ ਕਰਵਾਈ ਗਈ।

ਇਹ ਬਿਆਨ ਆਪ੍ਰੇਸ਼ਨ ਸਿੰਦੂਰ ’ਤੇ ਚਰਚਾ ਸਮੇਂ ਆਇਆ।