“Akali Dal (Punar Surjeet) Announces New Party Appointments”
“ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅਹੁਦੇਦਾਰਾਂ ਦਾ ਵਿਸਥਾਰ, ਨਵੀਆਂ ਨਿਯੁਕਤੀਆਂ”

1 ਮਈ 2026, ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਹੁਦੇਦਾਰਾਂ ਦਾ ਵੱਡਾ ਵਿਸਥਾਰ ਕੀਤਾ ਗਿਆ ਹੈ।
ਪਾਰਟੀ ਵੱਲੋਂ ਮੀਤ ਪ੍ਰਧਾਨ, ਜਰਨਲ ਸਕੱਤਰ, ਜਥੇਬੰਦਕ ਸਕੱਤਰ ਅਤੇ ਪ੍ਰਚਾਰ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਮੀਤ ਪ੍ਰਧਾਨ:
- ਸ. ਜੰਗੀਰ ਸਿੰਘ ਖ਼ਾਗ
- ਸ. ਹਰਦੀਪ ਸਿੰਘ ਸਾਗਰਾ
- ਸ. ਹਰਦੇਵ ਸਿੰਘ ਹਾਮਿਦ
- ਸ. ਗੁਰਭੇਜ ਸਿੰਘ ਫਾਜਿਲਕਾ (ਚੇਅਰਮੈਨ)
- ਸ. ਗੁਰਚਰਨ ਸਿੰਘ ਕੌਲੀ (ਮੁਲਾਜ਼ਮ ਆਗੂ)
- ਸ. ਹਰਦੇਵ ਸਿੰਘ (ਫਫੜੇ ਭਾਈ ਕੇ)
- ਸ. ਬਲਵਿੰਦਰ ਸਿੰਘ ਸਹਿਗਲ
- ਸ. ਦਲਜਿੰਦਰਪਾਲ ਸਿੰਘ ਡਾਂਗ
ਜਰਨਲ ਸਕੱਤਰ:
- ਸ. ਗੁਰਲਾਲ ਸਿੰਘ ਫਾਜਿਲਕਾ
ਜਥੇਬੰਦਕ ਸਕੱਤਰ:
- ਸ. ਅਜਾਇਬ ਸਿੰਘ (ਪਟੀ ਸਦੀਕ)
- ਸ. ਸਵਰਨ ਸਿੰਘ ਚੱਕ ਬੁੱਢੇ ਸ਼ਾਹ
- ਸੂਬੇਦਾਰ ਚਮਕੌਰ ਸਿੰਘ ਖਾਲਸਾ (ਸ਼ਕੂਰ)
- ਸ਼੍ਰੀ ਤਰਸੇਮ ਸ਼ਰਮਾ (ਹਮਝੜੀ)
- ਸ. ਪ੍ਰੇਮ ਸਿੰਘ ਸੰਧੂ (ਮੌਲਵੀਵਾਲਾ)
- ਸ. ਸੂਬਾ ਸਿੰਘ ਗਲੌਲੀ
- ਸ. ਮਹਿੰਦਰ ਸਿੰਘ ਝੰਬਾਲੀ
- ਸ. ਅਵਤਾਰ ਸਿੰਘ ਬੁੱਟਰ ਫਾਜ਼ਿਲਕਾ
- ਸ. ਨਿਸ਼ਾਨ ਸਿੰਘ ਅਤਾਲਾ
ਪ੍ਰਚਾਰ ਸਕੱਤਰ:
- ਸ. ਅਮਰਜੀਤ ਸਿੰਘ ਲਾਂਬਾ
- ਸ. ਤੇਜਿੰਦਰਪਾਲ ਸਿੰਘ ਰਾਣਾ
- ਸ. ਜਸਬੀਰ ਸਿੰਘ ਉਬਰਾਏ
- ਸ. ਸੂਬਾ ਸਿੰਘ ਕਾਜੇਵਾਲ (ਪਠਾਨਕੋਟ)
- ਸ. ਗੁਰਦਰਸ਼ਨ ਸਿੰਘ ਬਟਾਲਾ
ਇਸ ਤੋਂ ਇਲਾਵਾ ਪਾਰਟੀ ਵੱਲੋਂ ਸ. ਲਖਬੀਰ ਸਿੰਘ ਟਾਂਡਾ ਦੀ ਮੀਤ ਪ੍ਰਧਾਨ ਵਜੋਂ ਨਿਯੁਕਤੀ ਰੱਦ ਕਰ ਦਿੱਤੀ ਗਈ ਹੈ। ਇਸ ਫੈਸਲੇ ਦਾ ਕਾਰਨ ਉਨ੍ਹਾਂ ਦਾ ਵਿਹਾਰ ਪਾਰਟੀ ਜਾਬਤੇ ਖਿਲਾਫ ਹੋਣਾ ਦੱਸਿਆ ਗਿਆ ਹੈ।
ਪਾਰਟੀ ਵੱਲੋਂ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਪਾਰਟੀ ਅਨੁਸ਼ਾਸਨ ਵਿਚ ਰਹਿ ਕੇ ਸਿੱਖੀ ਸਿਧਾਂਤਾਂ ਅਨੁਸਾਰ ਕੰਮ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਬਿਆਨ ਸ. ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
