Adani Proposes $9600 Crore Investment in US, Case Closure Talks Reported
ਅਮਰੀਕਾ ਵਿਚ 9600 ਕਰੋੜ ਦਾ ਨਿਵੇਸ਼ ਤੇ 15 ਹਜ਼ਾਰ ਨੌਕਰੀਆਂ ਦਾ ਪ੍ਰਸਤਾਵ

15 ਮਈ 2026, ਨਿਊਯਾਰਕ – Gautam Adani ਨੂੰ ਲੈ ਕੇ ਅਮਰੀਕੀ ਮੀਡੀਆ ਵਿੱਚ ਇੱਕ ਵੱਡਾ ਦਾਅਵਾ ਸਾਹਮਣੇ ਆਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਡਾਨੀ ਦੀ ਲੀਗਲ ਟੀਮ ਨੇ ਅਮਰੀਕੀ ਅਧਿਕਾਰੀਆਂ ਅੱਗੇ 9600 ਕਰੋੜ ਰੁਪਏ ਦੇ ਨਿਵੇਸ਼ ਅਤੇ 15 ਹਜ਼ਾਰ ਨੌਕਰੀਆਂ ਦੇਣ ਦਾ ਪ੍ਰਸਤਾਵ ਰੱਖਿਆ ਹੈ।
ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਦੌਰਾਨ ਅਡਾਨੀ ਖ਼ਿਲਾਫ਼ ਚੱਲ ਰਹੇ ਕਥਿਤ ਫਰਾਡ ਅਤੇ ਰਿਸ਼ਵਤਖੋਰੀ ਮਾਮਲਿਆਂ ਨੂੰ ਬੰਦ ਕਰਨ ਬਾਰੇ ਵੀ ਗੱਲਬਾਤ ਹੋਈ।
ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਨਿਵੇਸ਼ ਪ੍ਰਸਤਾਵ ਦਾ ਕੇਸ ਦੇ ਫੈਸਲੇ ਨਾਲ ਕੋਈ ਸੰਬੰਧ ਨਹੀਂ ਹੋਵੇਗਾ।
ਇਸ ਖ਼ਬਰ ਤੋਂ ਬਾਅਦ ਅੰਤਰਰਾਸ਼ਟਰੀ ਕਾਰੋਬਾਰੀ ਅਤੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।
