War against drugs in Amritsar: Gangsters against the war

ਅੰਮ੍ਰਿਤਸਰ ਵਿੱਚ ਯੁੱਧ ਨਸ਼ਿਆ ਵਿਰੁੱਧ: ਵਾਰ ਵਿਰੁੱਧ ਗੈਂਗਸਟਰ ਨਸ਼ਿਆ ਖਿਲਾਫ ਚਲ ਰਹੀ ਜੰਗ ਦੀ ਲੜੀ ਵਿੱਚ ਡੀ.ਸੀ.ਪੀ ਕਾਨੂੰਨ ਵਿਵੱਸਥਾ ਵੱਲੋਂ ਕੇਂਦਰੀ ਜੇਲ੍ਹ ਫਤਾਹਪੁਰ ਅਤੇ ਗੁਰੂ ਕੀ ਵਡਾਲੀ ਵਿੱਖੇ ਅਚਨਚੇਤ ਚਲਾਇਆ ਸਰਚ ਅਭਿਆਨ* ਕੈਸੋ ਓਪਰੇਸ਼ਨ:- ਗੁਰੂ ਕੀ ਵਡਾਲੀ, ਥਾਣਾ ਛੇਹਰਟਾ,ਅੰਮ੍ਰਿਤਸਰ:- ਥਾਣਾ ਛੇਹਰਟਾ ਦੇ ਏਰੀਆ ਗੁਰੂ ਕੀ ਵਡਾਲੀ ਵਿਖੇ ਕੈਸੋ ਆਪਰੇਸ਼ਨ ਦੌਰਾਨ ਗੱਲਬਾਤ ਕਰਦੇ ਹੋਏ ਸ੍ਰੀ ਆਲਮ…

Read More
After Jathedar Intervention, FIR Registered Against Accused in Ludhiana Sikh Youth Assault Case

After Jathedar Intervention, FIR Registered Against Accused in Ludhiana Sikh Youth Assault Case

ਸ੍ਰੀ ਅਕਾਲ ਤਖ਼ਤ ਜਥੇਦਾਰ ਦੇ ਦਖਲ ਤੋਂ ਬਾਅਦ ਲੁਧਿਆਣਾ ‘ਚ ਸਿੱਖ ਨੌਜਵਾਨ ਨਾਲ ਕੁੱਟਮਾਰ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਪਰਚੇ ਦਰਜ 30 ਜਨਵਰੀ 2026, ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਖ਼ਤ ਨੋਟਿਸ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਨਾਲ ਗੱਲਬਾਤ ਤੋਂ ਬਾਅਦ ਲੁਧਿਆਣਾ ਵਿੱਚ ਸਿੱਖ ਨੌਜਵਾਨ…

Read More

Robbery in a gold shop in Sultanwind area, police solved the case in three days

ਸੁਲਤਾਨਵਿੰਡ ਇਲਾਕੇ ‘ਚ ਸੋਨੇ ਦੀ ਦੁਕਾਨ ‘ਚ ਡਕੈਤੀ, ਪੁਲਿਸ ਨੇ ਤਿੰਨ ਦਿਨਾਂ ‘ਚ ਕੇਸ ਕੀਤਾ ਹੱਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ 21 ਜਨਵਰੀ ਦੀ ਦੇਰ ਸ਼ਾਮ ਇੱਕ ਸੋਨੇ ਦੀ ਦੁਕਾਨ ‘ਤੇ ਹੋਈ ਵੱਡੀ ਡकैਤੀ ਦੀ ਵਾਰਦਾਤ ਨੂੰ ਅੰਮ੍ਰਿਤਸਰ ਪੁਲਿਸ ਨੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੱਲ ਕਰ ਲਿਆ ਹੈ। ਇਸ ਮਾਮਲੇ ਸਬੰਧੀ ਏਡੀਸੀਪੀ ਜਗਜੀਤ ਸਿੰਘ…

Read More

Amritsar Police’s major operation, encounter with a member of a gang demanding ransom

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਫਿਰੌਤੀ ਮੰਗਣ ਵਾਲੇ ਗਿਰੋਹ ਦੇ ਮੈਂਬਰ ਨਾਲ ਐਨਕਾਊਂਟਰ ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਗਿਰੋਹ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਮੈਂਬਰ ਨਾਲ ਐਨਕਾਊਂਟਰ ਕੀਤਾ ਹੈ। ਇਹ ਕਾਰਵਾਈ ਉਸ ਵੇਲੇ ਹੋਈ ਜਦੋਂ ਪੁਲਿਸ ਸੱਤਾ ਨੌਸ਼ਹਿਰਾ ਗਰੁੱਪ ਦੇ ਚੌਥੇ ਸਾਥੀ ਨੂੰ ਕਾਬੂ ਕਰਨ ਲਈ ਸੁਲਤਾਨਵਿੰਡ ਪਿੰਡ ਨੇੜੇ ਰੇਡ ਕਰ ਰਹੀ ਸੀ। ਇਸ…

Read More
42.9 Kg Heroin, 4 Hand Grenades & Pistol Seized

Amritsar: Border Narcoterror Network Exposed

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਨਾਰਕੋ-ਅੱਤਵਾਦ ਨੈੱਟਵਰਕ ਦਾ ਪਰਦਾਫਾਸ਼ 29 ਜਨਵਰੀ 2026, ਅੰਮ੍ਰਿਤਸਰ – ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵਿਲੇਜ ਡਿਫੈਂਸ ਕਮੇਟੀ (ਵੀਡੀਸੀ) ਦੇ ਸਹਿਯੋਗ ਨਾਲ ਸਰਹੱਦ ਪਾਰੋਂ ਚੱਲ ਰਹੇ ਨਾਰਕੋ-ਅੱਤਵਾਦ ਨੈੱਟਵਰਕ ਦਾ ਵੱਡਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿੱਚ 42.9 ਕਿਲੋਗ੍ਰਾਮ ਹੈਰੋਇਨ, 4 ਹੈਂਡ ਗ੍ਰਨੇਡ, ਇੱਕ ਸਟਾਰ-ਮਾਰਕ ਪਿਸਤੌਲ ਅਤੇ 46 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।…

Read More
Brutal Assault on Kashmiri Muslim Youths in Dehradun

Dehradun Assault on Kashmiri Muslim Youths – Shopkeeper and Mob Attack

ਦੇਹਰਾਦੂਨ ਵਿੱਚ ਕਸ਼ਮੀਰੀ ਮੁਸਲਿਮ ਨੌਜਵਾਨਾਂ ਨਾਲ ਮਾਰਪੀਟ 29 ਜਨਵਰੀ 2026, ਦੇਹਰਾਦੂਨ – ਉੱਤਰਾਖੰਡ ਦੇ ਦੇਹਰਾਦੂਨ ਵਿੱਚ ਦੋ ਕਸ਼ਮੀਰੀ ਮੁਸਲਿਮ ਨੌਜਵਾਨਾਂ ਨਾਲ ਭਿਆਨਕ ਮਾਰਪੀਟ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਮੁਤਾਬਕ ਉਹ ਇੱਕ ਦੁਕਾਨ ‘ਤੇ ਗਏ ਸਨ ਜਿੱਥੇ ਦੁਕਾਨਦਾਰ ਨੂੰ ਜਿਵੇਂ ਹੀ ਪਤਾ ਲੱਗਾ ਕਿ ਉਹ ਕਸ਼ਮੀਰ ਤੋਂ ਹਨ ਅਤੇ ਮੁਸਲਿਮ ਹਨ, ਉਹ ਭੜਕ ਗਿਆ ਅਤੇ…

Read More
Goldy Brar and Rohit Godara Gang Claim Responsibility for Gurvinder Singh's Killing, Revenge for Acquittal in Gurlal Brar Case

Goldy Brar and Rohit Godara Gang Claim Responsibility for Gurvinder Singh’s Murder

ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਨੇ ਮੋਹਾਲੀ ਵਿੱਚ ਗੁਰਵਿੰਦਰ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ 28 ਜਨਵਰੀ 2026, ਮੋਹਾਲੀ – ਪੰਜਾਬ ਦੇ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿੱਚ SSP ਦਫ਼ਤਰ ਅਤੇ ਕੋਰਟ ਪਰਿਸਰ ਬਾਹਰ ਦਿਨ ਦਹਾੜੇ ਗੁਰਵਿੰਦਰ ਸਿੰਘ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰਵਿੰਦਰ ਆਪਣੀ ਪਤਨੀ ਨਾਲ…

Read More
Parents of Gangster Goldy Brar Arrested in Punjab

Parents of Gangster Goldy Brar Arrested in Punjab

ਸ਼ਮਸ਼ੇਰ ਸਿੰਘ ਅਤੇ ਪ੍ਰੀਤਪਾਲ ਕੌਰ, ਗੈਂਗਸਟਰ ਗੋਲਡੀ ਬਰਾੜ ਦੇ ਮਾਪੇ ਪੰਜਾਬ ਵਿੱਚ ਗ੍ਰਿਫਤਾਰ 27 ਜਨਵਰੀ 2026, ਅੰਮ੍ਰਿਤਸਰ – ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਨਾਮੀ ਗੈਂਗਸਟਰ ਗੋਲਡੀ ਬਰਾੜ (ਸਤਿੰਦਰਜੀਤ ਸਿੰਘ) ਦੇ ਮਾਪੇ ਸ਼ਮਸ਼ੇਰ ਸਿੰਘ ਅਤੇ ਪ੍ਰੀਤਪਾਲ ਕੌਰ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਸਾਲ 2024 ਦੇ ਅਖੀਰ ਵਿੱਚ ਇੱਕ ਸਰਕਾਰੀ ਕਰਮਚਾਰੀ…

Read More

Amritsar Police’s major operation, cross-border drug-arms smuggling module exposed

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਸਰਹੱਦ ਪਾਰ ਨਸ਼ਾ–ਹਥਿਆਰ ਤਸਕਰੀ ਮਾਡਿਊਲ ਬੇਨਕਾਬ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦ ਪਾਰੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਜੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 4 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 1.5 ਕਿਲੋਗ੍ਰਾਮ ਹੈਰੋਇਨ, 2 ਆਧੁਨਿਕ ਪਿਸਤੌਲ…

Read More

17-year-old injured in motorcycle accident dies during treatment, family alleges negligence

ਮੋਟਰਸਾਈਕਲ ਹਾਦਸੇ ’ਚ 17 ਸਾਲਾ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ, ਪਰਿਵਾਰ ਵੱਲੋਂ ਲਾਪਰਵਾਹੀ ਦੇ ਆਰੋਪ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਮੋਟਰਸਾਈਕਲ ਹਾਦਸੇ ’ਚ 17 ਸਾਲਾ ਜ਼ਖ਼ਮੀ ਹੋਏ ਇੱਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਹਸਪਤਾਲ ਪ੍ਰਬੰਧਨ ਖ਼ਿਲਾਫ਼ ਗੰਭੀਰ ਆਰੋਪ ਲਗਾਏ ਗਏ ਹਨ।…

Read More