
Demand made for the UK Prime Minister to officially recognize the 1984 anti-Sikh violence in India as genocide.
1984-1994 ਦਰਮਿਆਨ ਨਵੀਂ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ 30,000 ਤੋਂ ਵੱਧ ਸਿੱਖ ਮਾਰੇ ਗਏ – ਸਿੱਖਸ ਫਾਰ ਜਸਟਿਸ ਯੂਕੇ ਲੰਡਨ- ਸਰਬਜੀਤ ਸਿੰਘ ਬਨੂੜ – ਭਾਰਤ ਵਿੱਚ ਕਾਂਗਰਸ ਸਰਕਾਰ ਸਮੇਂ ਹੋਏ ਸਿੱਖ ਵਿਰੋਧੀ ਹਿੰਸਾ ਦੇ ਜ਼ਖ਼ਮ 41 ਸਾਲਾਂ ਬੀਤਣ ਤੋ ਬਾਅਦ ਵੀ ਅਜੇ ਵੀ ਅੱਲੇ ਹਨ। ਭਾਰਤ ਵਿੱਚ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ…