ਮੁੱਖ ਮੰਤਰੀ ਦੇ ਹਲਕੇ ਚ ਗਰਜੇ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂ,ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ
ਧੂਰੀ ( ਰਣਜੀਤ ਸਿੰਘ ਪੇਧਨੀ ) ਧੂਰੀ ਵਿਖੇ ਮੁਲਾਜ਼ਮ ਸੰਘਰਸ਼ ਕਮੇਟੀ pspcl ਵੱਲੋ ਪਰਿਵਾਰਾਂ ਸਮੇਤ ਦਿੱਤਾ ਰੋਸ ਧਰਨਾ ਅਤੇ ਕੀਤਾ ਰੋਸ ਮਾਰਚ ਅਤੇ ਕੀਤਾ ਹਾਈਵੇ ਜਾਮ ਲੰਬੇ ਜਾਮ ਤੋਂ ਬਾਅਦ ਐਸਡੀਐਮ ਧੂਰੀ ਅਤੇ ਐਸਐਸਪੀ ਸੰਗਰੂਰ ਰਵਨੀਤ ਸਿੰਘ ਵਿਰਕ ਅਤੇ ਡੀਐਸਪੀ ਤਲਵਿੰਦਰ ਸਿੰਘ ਗਿੱਲ ਦੁਆਰਾ ਸੰਯੁਕਤ ਸਕੱਤਰ ਪੰਜਾਬ ਸਰਕਾਰ ਨਾਲ ਅਤੇ ਸਬੰਧਤ ਪਾਵਰ ਕੌਮ ਦੇ ਅਧਿਕਾਰੀਆਂ…

