Father Wears Army Uniform to Bid Last Farewell to Martyr Son Jobanjit Singh

Father Wears Army Uniform to Bid Last Farewell to Martyr Son Jobanjit Singh

ਸ਼ਹੀਦ ਪੁੱਤ ਜੋਬਨਜੀਤ ਸਿੰਘ ਨੂੰ ਆਖ਼ਰੀ ਵਿਦਾਈ ਦੇਣ ਲਈ ਪਿਤਾ ਨੇ ਪਾਈ ਆਪਣੀ ਫੌਜ ਦੀ ਵਰਦੀ 24 ਜਨਵਰੀ 2026, ਪੰਜਾਬ – ਪੰਜਾਬ ਵਿੱਚ ਇੱਕ ਭਾਵੁਕ ਅਤੇ ਗਰਵ ਵਾਲੀ ਘਟਨਾ ਵਾਪਰੀ ਜਦੋਂ ਸ਼ਹੀਦ ਜੋਬਨਜੀਤ ਸਿੰਘ ਨੂੰ ਆਖ਼ਰੀ ਵਿਦਾਈ ਦੇਣ ਲਈ ਉਸ ਦੇ ਪਿਤਾ ਨੇ ਆਪਣੀ ਫੌਜ ਦੀ ਵਰਦੀ ਪਾਈ ਅਤੇ ਬੇਟੇ ਨੂੰ ਸਤਿਕਾਰ ਨਾਲ ਅਲਵਿਦਾ ਕਿਹਾ।…

Read More
Heavy Rain Alert in Punjab – Continuous Rain Tonight and Tomorrow

Heavy Rain Alert in Punjab – Continuous Rain Tonight and Tomorrow (24 Jan)

ਪੰਜਾਬ ‘ਚ ਮੀਂਹ ਨੂੰ ਲੈ ਕੇ ਹੈਵੀ ਅਲਰਟ –ਅੱਜ ਰਾਤ ਅਤੇ ਕੱਲ੍ਹ 24 ਜਨਵਰੀ ਨੂੰ ਲਗਾਤਾਰ ਮੀਂਹ ਦੀ ਭਵਿੱਖਬਾਣੀ 23 ਜਨਵਰੀ 2026, ਚੰਡੀਗੜ੍ਹ – ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਲਈ ਵੱਡਾ ਅਲਰਟ ਜਾਰੀ ਕੀਤਾ ਹੈ। ਡਾਇਰੈਕਟਰ IMD ਸੁਰਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਰਾਤ (23 ਜਨਵਰੀ) ਤੋਂ ਸ਼ੁਰੂ ਹੋਣ…

Read More

A new wave of development begins in Ward No. 21 of Dhuri city

ਧੂਰੀ ਸ਼ਹਿਰ ਦੇ ਵਾਰਡ ਨੰਬਰ 21 ਵਿੱਚ ਵਿਕਾਸ ਦੀ ਇੱਕ ਨਵੀਂ ਲਹਿਰ ਸ਼ੁਰੂ ਧੂਰੀ ਸ਼ਹਿਰ ਦੇ ਵਾਰਡ ਨੰਬਰ 21 ਵਿੱਚ ਵਿਕਾਸ ਦੀ ਇੱਕ ਨਵੀਂ ਲਹਿਰ ਸ਼ੁਰੂ ਹੋ ਗਈ ਹੈ। ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓਐਸਡੀ) ਸੁਖਵੀਰ ਸਿੰਘ ਨੇ ਅੱਜ…

Read More

Major action by Amritsar Rural Police under Operation Parhar, encounter with dangerous gangster

ਅਪਰੇਸ਼ਨ ਪਰਹਾਰ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਖ਼ਤਰਨਾਕ ਗੈਂਗਸਟਰ ਨਾਲ ਮੁਕਾਬਲਾ ਪੰਜਾਬ ਸਰਕਾਰ ਵੱਲੋਂ ਗੈਂਗਸਟਰਵਾਦ ਖ਼ਿਲਾਫ਼ ਚਲਾਏ ਜਾ ਰਹੇ ਅਪਰੇਸ਼ਨ ਪਰਹਾਰ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਸੂਬੇ…

Read More

Farmers and laborers strongly protest against smart meters

ਸਮਾਰਟ ਮੀਟਰਾਂ ਖ਼ਿਲਾਫ਼ ਕਿਸਾਨ–ਮਜ਼ਦੂਰਾਂ ਦਾ ਤਿੱਖਾ ਵਿਰੋਧ ਅੰਮ੍ਰਿਤਸਰ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਮਾਰਟ ਮੀਟਰਾਂ ਦੇ ਵਿਰੋਧ ਵਿੱਚ ਅੱਜ ਕੋਟ ਮਿੱਤ ਸਿੰਘ ਸਬ ਡਿਵੀਜ਼ਨ ਗੁਰੂ ਵਾਲੀ ਅਧੀਨ ਪੈਂਦੇ ਪਿੰਡਾਂ ਚਾਟੀਵਿੰਡ, ਭਿੰਡਰ ਕਲੋਨੀ, ਗੁਰੂ ਵਾਲੀ, ਚੱਬਾ ਅਤੇ ਮੰਡਿਆਲਾ ਸਮੇਤ ਕਈ ਇਲਾਕਿਆਂ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਲੱਗੇ ਹੋਏ ਸਮਾਰਟ…

Read More
Declining Number of Sikhs in Indian Army – Army Expresses Concern

Declining Number of Sikhs in Indian Army – Army Expresses Concern

ਭਾਰਤੀ ਫੌਜ ‘ਚ ਘਟ ਰਹੀ ਸਿੱਖਾਂ ਦੀ ਗਿਣਤੀ – ਫੌਜ ਨੇ ਜਤਾਈ ਚਿੰਤਾ 22 ਜਨਵਰੀ 2026 – ਭਾਰਤੀ ਫੌਜ ਵਿੱਚ ਸਿੱਖਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਜਿਸ ਨੂੰ ਫੌਜ ਨੇ ਬਹੁਤ ਚਿੰਤਾਜਨਕ ਦੱਸਿਆ ਹੈ। ਫੌਜ ਅਧਿਕਾਰੀਆਂ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਣ ਅਤੇ ਆਪਣੀ ਪਰੰਪਰਾ ਨੂੰ…

Read More

Punjab Police’s ‘Operation Prahar’ continues, more than 90 arrests in Amritsar rural

ਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਸਖ਼ਤ ਕਾਰਵਾਈ ਜਾਰੀ ਹੈ। ਇਸ ਤਹਿਤ 72 ਘੰਟਿਆਂ ਦਾ ਵਿਸ਼ੇਸ਼ ਆਪ੍ਰੇਸ਼ਨ ‘ਪ੍ਰਹਾਰ’ ਸ਼ੁਰੂ ਕੀਤਾ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਿਛਲੇ ਦਿਨੀ ਦੱਸਿਆ ਕਿ ਇਸ ਆਪ੍ਰੇਸ਼ਨ ਵਿੱਚ ਕਰੀਬ…

Read More
Special Trains from Amritsar, Chandigarh & Delhi for Shaheedi Satabdi Samagam at Hazur Sahib

Special Trains from Amritsar, Chandigarh & Delhi for Shaheedi Satabdi Samagam at Hazur Sahib

ਸ਼ਤਾਬਦੀ ਸਮਾਗਮਾਂ ਲਈ ਅੰਮ੍ਰਿਤਸਰ, ਚੰਡੀਗੜ੍ਹ ਤੇ ਦਿੱਲੀ ਤੋਂ ਲੱਗੀਆਂ ਸਪੈਸ਼ਲ ਟ੍ਰੇਨਾਂ 21 ਜਨਵਰੀ 2026 – ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ 24-25 ਜਨਵਰੀ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਵਿਖੇ ਵਿਸ਼ਾਲ ਪੱਧਰ ‘ਤੇ ਹੋਣ ਵਾਲੇ ਦੋ ਦਿਨਾਂ ਸ਼ਤਾਬਦੀ ਸਮਾਗਮਾਂ ਲਈ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦੇ…

Read More
Haryana Govt Permits Sikhs to Wear Kirpan During Examinations – Notification Issued

Haryana Allows Sikhs to Wear Kirpan During Exams

ਹਰਿਆਣਾ ‘ਚ ਪ੍ਰੀਖਿਆ ਦੌਰਾਨ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਮਨਜ਼ੂਰੀ 21 ਜਨਵਰੀ 2026, ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਵੱਖ-ਵੱਖ ਭਰਤੀ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕਿਰਪਾਨ ਪਹਿਨਣ ਦੀ ਪੂਰੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕਿਰਪਾਨ ਦੀ ਲੰਬਾਈ 9 ਇੰਚ ਅਤੇ ਧਾਰ 6 ਇੰਚ ਤੱਕ…

Read More

Late night open firing on advocate’s vehicle in Ajnala

ਅਜਨਾਲਾ ਵਿੱਚ ਐਡਵੋਕੇਟ ਦੀ ਗੱਡੀ ਤੇ ਦੇਰ ਰਾਤ ਸ਼ਰੇਆਮ ਫਾਇਰਿੰਗ ਅਜਨਾਲਾ ਅੰਦਰ ਸਰੇਆਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਅੰਮ੍ਰਿਤਸਰ ਤੋਂ ਅਜਨਾਲਾ ਆਪਣੀ ਗੱਡੀ ਉਪਰ ਆ ਰਹੇ ਵਕੀਲ ਸਨੀਲ ਪਾਲ ਅਤੇ ਉਸ ਦੇ ਸਾਥੀਆਂ ਉੱਪਰ ਕੁਝ ਗੱਡੀ ਤੇ ਸਵਾਰ ਲੋਕਾਂ ਵੱਲੋਂ ਸ਼ਰੇਆਮ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਇੱਕ ਗੋਲੀ ਗੱਡੀ ਉੱਪਰ…

Read More