“This is coercion, not consensus.” — Karnail Singh Peermuhammad.ਇਹ ਸਰਬਸੰਮਤੀਆ ਨਹੀ ਜਬਰਸੰਮਤੀਆ ਨੇ, ਪਿੰਡਾ ਦੇ ਲੋਕਾ ਉਪਰ ਜਬਰੀ ਠੋਸੇ ਸਰਪੰਚ ਤੇ ਪੰਚ ਕੀ ਵਿਕਾਸ ਕਰਵਾਉਣਗੇ ? –ਕਰਨੈਲ ਸਿੰਘ ਪੀਰਮੁਹੰਮਦ।
ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜਾਬ ਅੰਦਰ 15 ਅਕਤੂਬਰ ਨੂੰ ਹੋਣ ਜਾ ਰਹੀਆ ਪੰਚਾਇਤ ਚੌਣਾ ਬਾਰੇ ਤਿੱਖੀ […]
