Bhai Ishar Singh Says: Will Not Accept Honor from Gargaj on June 6

ਭਾਈ ਈਸ਼ਰ ਸਿੰਘ ਨੇ ਕਿਹਾ: 6 ਜੂਨ ਨੂੰ ਗੜਗੱਜ ਤੋਂ ਸਨਮਾਨ ਨਹੀਂ ਲਵਾਂਗੇ ਅੰਮ੍ਰਿਤਸਰ (2 ਜੂਨ, 2025):ਦਮਦਮੀ ਟਕਸਾਲ ਦੇ 14ਵੇਂ ਮੁਖੀ, 20ਵੀਂ ਦੇ ਮਹਾਨ ਜਰਨੈਲ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਜੀ ਨੇ ਕਿਹਾ ਉਹ 6 ਜੂਨ ਨੂੰ ਜਥੇਦਾਰ ਗੱੜਗਜ ਤੋਂ ਸਨਮਾਨ ਨਹੀਂ ਲੈਣਗੇ ।ਦਮਦਮੀ ਟਕਸਾਲ ਦੇ…

Read More

Damdami Taksal Issues Stern Reprimand to Simranjit Mann

ਦਮਦਮੀ ਟਕਸਾਲ ਵੱਲੋਂ ਸਿਮਰਨਜੀਤ ਮਾਨ ਨੂੰ ਸਖ਼ਤ ਤਾੜਣਾ ਕੀਤਾ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਭਾਈ ਸੁਖਦੇਵ ਸਿੰਘ ਨੇ ਏਜੰਸੀਆਂ ਦੀ ਪੈਦਾਇਸ਼ ਅਤੇ ਅਖੌਤੀ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਸਾਨੂੰ ਮਰਿਆਦਾ ਦਾ ਪਾਠ ਪੜਾਉਣ ਤੋਂ ਪਹਿਲਾਂ ਮਾਨ ਇਹ ਦੱਸੇ ਕਿ ਪਿਛਲੇ 25 ਸਾਲ ਤੋਂ ਪੰਥ ਪ੍ਰਵਾਣਿਤ ਜਥੇਦਾਰਾਂ ਦੇ ਸੰਦੇਸ਼…

Read More

Mass Gathering Announced in Rode Village on June 2 for Sant Jarnail Singh Bhindranwale’s Birth Anniversary

2 ਜੂਨ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ‘ਤੇ ਹੁੰਮ-ਹੁਮਾ ਕੇ ਪਿੰਡ ਰੋਡੇ ਪੁੱਜਣ ਦਾ ਐਲਾਨ ਗੁਰਦੁਆਰਾ ਗੋਬਿੰਦਬਾਗ ਸਾਹਿਬ ਵਿਖੇ ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਬੂਟਾ ਸਿੰਘ ਦੀ ਬਰਸੀ ਮੌਕੇ ਭਾਰੀ ਇਕੱਠ ਗੁਰਦਾਸਪੁਰ (30 ਮਈ, 2025):ਅੱਜ ਸਥਾਨਕ ਗੁਰਦੁਆਰਾ ਗੋਬਿੰਦਬਾਗ ਸਾਹਿਬ ਵਿਖੇ ਬਾਬਾ ਜਤਿੰਦਰ ਸਿੰਘ ਗੋਬਿੰਦਬਾਗ ਵਾਲਿਆਂ ਵੱਲੋਂ ਸੰਤ ਬਾਬਾ…

Read More

AAP Punjab Women’s Wing Chief Upset with Party, Announces Protest

ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਪ੍ਰਧਾਨ ਪਾਰਟੀ ਤੋਂ ਨਾਰਾਜ਼, ਧਰਨੇ ਦਾ ਐਲਾਨ ਚੰਡੀਗੜ੍ਹ (29 ਮਈ, 2025): ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਚੋਪੜਾ ਨੇ ਪਾਰਟੀ ਦੀ ਕਾਰਜਸ਼ੈਲੀ ਖ਼ਿਲਾਫ਼ ਸਖ਼ਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਪਾਰਟੀ ਦੇ ਇਮਾਨਦਾਰ ਅਤੇ ਮਿਹਨਤੀ ਵਰਕਰਾਂ ਦੇ ਹੱਕ ਵਿੱਚ…

Read More

Spirit of Service at a Young Age: 10-Year-Old Sharvan Singh Honored by the Army

ਛੋਟੀ ਉਮਰ ’ਚ ਸੇਵਾ ਦਾ ਜਜ਼ਬਾ: 10 ਸਾਲ ਦੇ ਸ਼ਰਵਨ ਸਿੰਘ ਨੂੰ ਫੌਜ ਨੇ ਕੀਤਾ ਸਨਮਾਨਿਤ ਫਿਰੋਜ਼ਪੁਰ (28 ਮਈ, 2025): ਪਿੰਡ ਤਾਰਾ ਵਾਲੀ (ਫਿਰੋਜ਼ਪੁਰ) ਦੇ 10 ਸਾਲਾ ਸ਼ਰਵਨ ਸਿੰਘ ਨੂੰ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਸੇਵਾ ਲਈ ਸਨਮਾਨਿਤ ਕੀਤਾ। ਸ਼ਰਵਨ ਨੇ ਭਾਰਤ-ਪਾਕਿ ਸਰਹੱਦ ਨੇੜੇ ਤਾਇਨਾਤ ਜਵਾਨਾਂ ਨੂੰ ਗਰਮੀ ਵਿੱਚ ਦੁੱਧ, ਲੱਸੀ, ਚਾਹ, ਪਾਣੀ ਅਤੇ…

Read More

Senior Shiromani Akali Dal Leader Sukhdev Singh Dhindsa Passes Away

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ ਮੋਹਾਲੀ (28 ਮਈ, 2025): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦਾ ਅੱਜ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਫੇਫੜਿਆਂ ਦੀ ਬੀਮਾਰੀ ਨਾਲ ਪੀੜਤ ਸਨ ਅਤੇ ਮੋਹਾਲੀ ਦੇ ਫੋਰਟਿਜ਼ ਹਸਪਤਾਲ ਵਿੱਚ ਉਨ੍ਹਾਂ ਨੇ…

Read More

Supreme Court’s Historic Verdict: Mere Recovery of Money Not Enough to Prove Bribery

ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ: ਰਿਸ਼ਵਤ ਦੇ ਦੋਸ਼ ਲਈ ਸਿਰਫ ਪੈਸੇ ਦੀ ਵਸੂਲੀ ਕਾਫੀ ਨਹੀਂ ਨਵੀਂ ਦਿੱਲੀ (27 ਮਈ, 2025): ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਰਿਸ਼ਵਤ ਦੇ ਦੋਸ਼ ਸਾਬਤ ਕਰਨ ਲਈ ਸਿਰਫ ਦਾਗ਼ੀ ਪੈਸੇ ਦੀ ਵਸੂਲੀ ਕਾਫੀ ਨਹੀਂ। ਅਦਾਲਤ ਨੇ ਜ਼ੋਰ ਦਿੱਤਾ ਕਿ ਘਟਨਾ ਦੀ ਪੂਰੀ ਲੜੀ—ਮੰਗ,…

Read More

CM Bhagwant Mann Strongly Presents Punjab’s Case in NITI Aayog Meeting

ਨੀਤੀ ਆਯੋਗ ਦੀ ਮੀਟਿੰਗ ’ਚ CM ਭਗਵੰਤ ਮਾਨ ਨੇ ਰੱਖਿਆ ਪੰਜਾਬ ਦਾ ਪੱਖ ਚੰਡੀਗੜ੍ਹ (24 ਮਈ, 2025): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੀਤੀ ਆਯੋਗ ਦੀ ਮੀਟਿੰਗ ’ਚ ਪੰਜਾਬ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ (BBMB) ਦੇ ਪੁਨਰਗਠਨ ’ਤੇ ਖਾਸ ਗੱਲਬਾਤ ਕੀਤੀ। ਨਾਲ ਹੀ,…

Read More

Sukhpal Khaira Terms Raman Arora’s Arrest a Political Move Ahead of Ludhiana By-Election

ਸੁਖਪਾਲ ਖਹਿਰਾ ਨੇ ਰਮਨ ਅਰੋੜਾ ਦੀ ਗ੍ਰਿਫਤਾਰੀ ਨੂੰ ਲੁਧਿਆਣਾ ਉਪ-ਚੋਣ ਲਈ ਸਿਆਸੀ ਚਾਲ ਦੱਸਿਆ ਚੰਡੀਗੜ੍ਹ, ਪੰਜਾਬ –ਭੋਲਥ ਤੋਂ ਕਾਂਗਰਸੀ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਐਮਐਲਏ ਰਮਨ ਅਰੋੜਾ ਦੀ ਗ੍ਰਿਫਤਾਰੀ ਦੀ ਸਖਤ ਨਿਖੇਧੀ ਕੀਤੀ, ਇਸ ਨੂੰ “ਸਪੱਸ਼ਟ ਝੂਠੀ ਨਾਟਕਬਾਜ਼ੀ” ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ…

Read More

Jagdish Singh Jhinda Elected as New President of HSGPC

HSGPC ਨੂੰ ਮਿਲਿਆ ਨਵਾਂ ਪ੍ਰਧਾਨ, ਜਗਦੀਸ਼ ਸਿੰਘ ਝੀਂਡਾ ਚੁਣੇ ਗਏ ਕੁਰੂਕਸ਼ੇਤਰ (23 ਮਈ, 2025): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਨੂੰ 11 ਸਾਲ ਬਾਅਦ ਪਹਿਲੀ ਵਾਰ ਨਵਾਂ ਬੋਰਡ ਅਤੇ ਪ੍ਰਧਾਨ ਮਿਲਿਆ ਹੈ। ਜਗਦੀਸ਼ ਸਿੰਘ ਝੀਂਡਾ ਨੂੰ ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਫਰਵਰੀ 2025 ਵਿੱਚ ਹੋਈ ਚੋਣ ਮੀਟਿੰਗ ਵਿੱਚ ਨਵਾਂ ਪ੍ਰਧਾਨ ਚੁਣਿਆ ਗਿਆ। ਇਸ…

Read More