By inducting his own people into the party, Sukhbir is chasing fake political fame, says Jathedar Wadala.
ਆਪਣੇ ਹੀ ਬੰਦਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਸੁਖਬੀਰ ਝੂਠੀ ਸਿਆਸੀ ਸ਼ੋਹਰਤ ਵਿੱਚ ਜੁਟਿਆ – ਜੱਥੇਦਾਰ ਵਡਾਲਾ ਚੰਡੀਗੜ੍ਹ () ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਸਕੱਤਰ ਜਨਰਲ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਬੀਰ ਬਾਦਲ ਤੇ ਵੱਡਾ ਸਿਆਸੀ ਹਮਲਾ ਕਰਦੇ ਹੋਏ, ਸੁਖਬੀਰ ਨੂੰ ਮਿਆਰ ਤੋ ਡਿੱਗੀ ਹੋਈ ਹੋਸ਼ੀ ਅਤੇ ਫੋਕੀ ਸਿਆਸੀ ਸ਼ੋਹਰਤ…

