
ਭਾਜਪਾ ਸਾਡੇ ਗੁਰਧਾਮਾਂ ਤੇ ਕਰਨਾ ਚਾਹੁੰਦੀ ਸਿੱਧੇ ਤੌਰ ਤੇ ਕਬਜ਼ੇ, ਪ੍ਰਮਾਣ ਹਜੂਰ ਸਾਹਿਬ ਪ੍ਰਬੰਧਕੀ ਵਿੱਚੋਂ ਸਿੱਖਾਂ ਨੂੰ ਘੱਟ ਕਰਨਾ: ਸਰਨਾ
ਨਵੀਂ ਦਿੱਲੀ 8 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਦੇਸ਼ ਦੀ ਵੰਡ ਵੇਲੇ ਸਿੱਖਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ । ਉਹ ਸਾਰੇ ਆਜ਼ਾਦ ਭਾਰਤ ਅੰਦਰ ਇਕ ਇਕ ਕਰਕੇ ਟੁੱਟ ਰਹੇ ਹਨ । ਜਿਸਦੀ ਤਾਜ਼ਾ ਮਿਸਾਲ ਮਹਾਂਰਾਸ਼ਟਰ ਸਰਕਾਰ ਵਲੋੰ ਤਖ਼ਤ ਸੱਚਖੰਡ ਅਬਿਚਲ ਨਗਰ ਹਜ਼ੂਰ ਸਾਹਿਬ ਬੋਰਡ ਦੇ 1956 ਵਾਲੇ ਐਕਟ ਨੂੰ ਬਿਨਾ ਸਿੱਖ ਕੌਮ ਤੇ ਕੌਮ ਦੀ ਨੁਮਾਇੰਦਾ…