Pakistani Retaliation in Poonch: Attack on Gurdwara Nangali Sahib, Ragis Martyred

ਪੁੰਛ ’ਚ ਪਾਕਿਸਤਾਨ ਦੀ ਜਵਾਬੀ ਕਾਰਵਾਈ, ਗੁਰਦੁਆਰਾ ਨੰਗਲੀ ਸਾਹਿਬ ’ਤੇ ਹਮਲਾ, 3 ਸ਼ਹੀਦ ਪੁੰਛ ਸ਼ਹਿਰ ’ਤੇ ਪਾਕਿਸਤਾਨ ਦੀ ਜਵਾਬੀ ਕਾਰਵਾਈ ਦੌਰਾਨ ਗੁਰਦੁਆਰਾ ਨੰਗਲੀ ਸਾਹਿਬ ’ਤੇ ਹਮਲਾ ਹੋਇਆ। ਇਸ ਦੌਰਾਨ ਅਮਰੀਕ ਸਿੰਘ (ਸਾਬਕਾ ਫੌਜੀ ਅਫਸਰ), ਅਮਰਜੀਤ ਸਿੰਘ (ਦੁਕਾਨਦਾਰ), ਰਣਜੀਤ ਸਿੰਘ, ਅਤੇ ਬੀਬੀ ਰੂਬੀ ਕੌਰ ਸ਼ਹੀਦ ਹੋ ਗਏ। ਇਸ ਘਟਨਾ ਨੇ ਸਿੱਖ ਸਮਾਜ ’ਚ ਸੋਗ ਦੀ ਲਹਿਰ…

Read More

Sewage Cleaning Accident in Refinery Township: 3 Dead, One Out of Danger

ਰਿਫਾਇਨਰੀ ਟਾਊਨਸ਼ਿਪ ਵਿੱਚ ਸੀਵਰੇਜ ਦੀ ਸਫਾਈ ਦੌਰਾਨ ਹਾਦਸਾ, 3 ਦੀ ਮੌਤ, ਇੱਕ ਦੀ ਹਾਲਤ ਖ਼ਤਰੇ ਤੋਂ ਬਾਹਰ ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਉਦਯੋਗ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ ਫੂਲੋਖਾਰੀ ਵਿਚ ਮੰਗਲਵਾਰ ਦੁਪਿਹਰ ਵਾਪਰੀ ਇੱਕ ਵੱਡੀ ਘਟਨਾ ਵਿਚ ਤਿੰਨ ਮਜਦੂਰਾਂ ਦੀ ਮੌਤ…

Read More

Punjab Government Foils BBMB’s Secret Plan, Halts Water Release from Bhakra Dam

ਪੰਜਾਬ ਸਰਕਾਰ ਨੇ ਬੀਬੀਐਮਬੀ ਦੀ ਗੁਪਤ ਯੋਜਨਾ ਕੀਤੀ ਨਾਕਾਮ, ਭਾਖੜਾ ਡੈਮ ਤੋਂ ਪਾਣੀ ਛੱਡਣ ’ਤੇ ਰੋਕ (6 ਮਈ, 2025): ਪੰਜਾਬ ਸਰਕਾਰ ਨੇ ਲੰਘੀ ਰਾਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੀ ਗੁਪਤ ਯੋਜਨਾ ਨੂੰ ਫੇਲ ਕਰ ਦਿੱਤਾ। ਬੀਬੀਐਮਬੀ ਨੇ ਰਾਤ 11 ਵਜੇ ਭਾਖੜਾ ਡੈਮ ਤੋਂ ਹਰਿਆਣਾ ਲਈ ਵਾਧੂ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ, ਪਰ ਜਲ ਸਰੋਤ…

Read More

Special Gathering at Sri Akal Takht Sahib on Films Related to Sikh History; Previous Decisions to Remain Effective

ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿੱਖ ਇਤਿਹਾਸ ਨਾਲ ਜੁੜੀਆਂ ਫ਼ਿਲਮਾਂ ਬਾਰੇ ਵਿਸ਼ੇਸ਼ ਇਕੱਤਰਤਾ, ਪੁਰਾਣੇ ਫੈਸਲੇ ਰਹਿਣਗੇ ਲਾਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰ, ਸ਼ਹੀਦਾਂ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਫ਼ਿਲਮਾਂ, ਐਨੀਮੇਸ਼ਨ, ਅਤੇ ਏਆਈ ਵੀਡੀਓਜ਼ ਸਬੰਧੀ ਵਿਚਾਰਨ ਲਈ ਵਿਸ਼ੇਸ਼ ਇਕੱਤਰਤਾ ਹੋਈ। ਇਹ ਇਕੱਤਰਤਾ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ…

Read More

Delegation Led by Advocate Harjinder Singh Dhami Meets Bhai Rajoana

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਵਫ਼ਦ ਨੇ ਭਾਈ ਰਾਜੋਆਣਾ ਨਾਲ ਕੀਤੀ ਮੁਲਾਕਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਜੇਲ੍ਹ ਪਟਿਆਲਾ ’ਚ ਸਜ਼ਾਜ਼ਾਫਤਾ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕੀਤੇ ਜਾਣ ਵਾਲੀ ਪਟੀਸ਼ਨ ’ਤੇ ਕੋਈ ਫੈਸਲਾ ਨਾ ਕੀਤੇ ਜਾਣ ਦੇ ਵਤੀਰੇ ਨੂੰ ਮੰਦਭਾਗਾ…

Read More

World’s Tallest Turban Record Held by Punjab’s Avtar Singh Mauni

ਦੁਨੀਆ ਦੀ ਸਭ ਤੋਂ ਉੱਚੀ ਪੱਗੜੀ ਦਾ ਰਿਕਾਰਡ: ਪੰਜਾਬ ਦੇ ਅਵਤਾਰ ਸਿੰਘ ਮੌਨੀ ਦੇ ਨਾਮ ਪੰਜਾਬ ਦੇ ਅਵਤਾਰ ਸਿੰਘ ਮੌਨੀ ਨੇ ਦੁਨੀਆ ਦੀ ਸਭ ਤੋਂ ਉੱਚੀ ਪੱਗੜੀ ਪਹਿਨਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਪੱਗੜੀ ਦਾ ਵਜ਼ਨ 45 ਕਿਲੋਗ੍ਰਾਮ ਅਤੇ ਲੰਬਾਈ 645 ਮੀਟਰ ਹੈ। ਇਸ ਨੂੰ ਪਹਿਨਣ ‘ਚ 5-6 ਘੰਟੇ ਲੱਗਦੇ ਹਨ। ਸੋਸ਼ਲ ਮੀਡੀਆ…

Read More

Haryana Fails in Central Meeting: Unable to Present Solid Argument for Additional Water Demand

ਕੇਂਦਰੀ ਮੀਟਿੰਗ ‘ਚ ਹਰਿਆਣਾ ਫੇਲ੍ਹ: ਵਾਧੂ ਪਾਣੀ ਦੀ ਮੰਗ ‘ਤੇ ਠੋਸ ਦਲੀਲ ਨਾ ਦੇ ਸਕਿਆ ਚੰਡੀਗੜ੍ਹ ‘ਚ ਕੇਂਦਰੀ ਗ੍ਰਹਿ ਸਕੱਤਰ ਗੋਬਿੰਦ ਮੋਹਨ ਦੀ ਪ੍ਰਧਾਨਗੀ ਹੇਠ ਹੋਈ ਚਾਰ ਸੂਬਿਆਂ ਦੇ ਮੁੱਖ ਸਕੱਤਰਾਂ ਦੀ ਮੀਟਿੰਗ ‘ਚ ਹਰਿਆਣਾ 8500 ਕਿਊਸਿਕ ਵਾਧੂ ਪਾਣੀ ਦੀ ਮੰਗ ‘ਤੇ ਠੋਸ ਦਲੀਲ ਪੇਸ਼ ਨਹੀਂ ਕਰ ਸਕਿਆ। ਗ੍ਰਹਿ ਸਕੱਤਰ ਨੇ ਪੰਜਾਬ ਅਤੇ ਹਰਿਆਣਾ ਨੂੰ…

Read More

All-Party Meeting at Punjab Bhawan: CM Mann Praised on Water Issue, Not a Drop to Haryana

ਪੰਜਾਬ ਭਵਨ ‘ਚ ਆਲ-ਪਾਰਟੀ ਮੀਟਿੰਗ: ਪਾਣੀ ਦੇ ਮੁੱਦੇ ‘ਤੇ CM ਮਾਨ ਦੀ ਸ਼ਲਾਘਾ, ਹਰਿਆਣਾ ਨੂੰ ਇੱਕ ਬੂੰਦ ਵੀ ਨਹੀਂ (2 ਮਈ, 2025): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਭਵਨ, ਚੰਡੀਗੜ੍ਹ ‘ਚ ਪਾਣੀ ਦੇ ਅਹਿਮ ਮੁੱਦੇ ‘ਤੇ ਆਲ-ਪਾਰਟੀ ਮੀਟਿੰਗ ਹੋਈ। ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਨੇ ਹਿੱਸਾ ਲਿਆ ਅਤੇ CM ਮਾਨ ਦੇ ਸਟੈਂਡ ਦੀ…

Read More

Salute to Akashdeep Singh’s Courage: BBMB Decision Halted, Punjab’s Water Battle Continues

ਅਕਾਸ਼ਦੀਪ ਸਿੰਘ ਦੀ ਦਲੇਰੀ ਨੂੰ ਸਲਾਮ: ਬੀਬੀਐਮਬੀ ਦੇ ਫੈਸਲੇ ਨੂੰ ਰੋਕਿਆ, ਪੰਜਾਬ ਦੇ ਪਾਣੀ ਦੀ ਲੜਾਈ ਜਾਰੀ ਇੰਜੀਨੀਅਰ ਅਕਾਸ਼ਦੀਪ ਸਿੰਘ, ਡਾਇਰੈਕਟਰ ਐਨਐਚਪੀ ਬੀਬੀਐਮਬੀ ਚੰਡੀਗੜ੍ਹ ਅਤੇ ਵਾਧੂ ਚਾਰਜ ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀਬੀਐਮਬੀ ਨੰਗਲ, ਨੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਬੀਬੀਐਮਬੀ ਦੇ ਫੈਸਲੇ ਨੂੰ ਰੋਕ ਦਿੱਤਾ। ਅਕਾਸ਼ਦੀਪ ਨੇ ਡਿਊਟੀ ਤੋਂ ਇਨਕਾਰ ਕਰਦਿਆਂ ਪਾਣੀ ਦੇ ਗੇਟ ਖੋਲ੍ਹਣ…

Read More

Demand to Include Social Organizations in Meeting on Punjab’s Water Issue

ਪੰਜਾਬ ਦੇ ਪਾਣੀ ਮੁੱਦੇ ‘ਤੇ ਮੀਟਿੰਗ ‘ਚ ਸਮਾਜਿਕ ਜਥੇਬੰਦੀਆਂ ਨੂੰ ਸ਼ਾਮਲ ਕਰਨ ਦੀ ਮੰਗ (2 ਮਈ, 2025): ਪੰਜ ਮੈਂਬਰੀ ਭਰਤੀ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪਾਣੀ ਦੇ ਮੁੱਦੇ ‘ਤੇ ਹੋਣ ਵਾਲੀ ਮੀਟਿੰਗ ‘ਚ ਸਮਾਜਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਪਾਣੀ ਦੇ ਮਾਹਰਾਂ, ਅਤੇ ਇਸ ਮੁੱਦੇ ‘ਤੇ ਲਿਖਣ-ਬੋਲਣ ਵਾਲੇ ਉੱਘੇ ਲੇਖਕਾਂ ਨੂੰ ਸ਼ਾਮਲ…

Read More