Panchayati elections in Punjab-15 ਅਕਤੂਬਰ ਨੂੰ ਪੰਜਾਬ’ ਚ ਪੰਚਾਇਤੀ ਚੋਣਾਂ

- ਪੰਜਾਬ ‘ਚ ਚੋਣ ਜ਼ਾਬਤਾ ਲਾਗੂ
- 8AM ਤੋਂ 4PM ਤੱਕ ਪੈਣਗੀਆਂ ਵੋਟਾਂ-ਚੋਣ ਕਮਿਸ਼ਨਰ ਪੰਜਾਬ
- 27 ਸਤੰਬਰ ਤੋਂ 4 ਅਕਤੂਬਰ ਤੱਕ 11AM ਤੋਂ 3PM ਤੱਕ ਨਾਮਜ਼ਦੀਆਂ
- 5 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਛਾਂਟੀ
- 7 ਅਕਤੂਬਰ ਨਾਂ ਵਾਪਸ ਲੈਣ ਦੀ ਤਰੀਕ
