ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਸਕੱਤਰਾਂ ਦੀ ਨਿਯੁਕਤੀ ਦਾ ਐਲਾਨ

ਚੰਡੀਗੜ੍ਹ, 9 ਅਕਤੂਬਰ (ਖ਼ਾਸ ਰਿਪੋਰਟ) — ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜਥੇਬੰਦਕ ਸਕੱਤਰਾਂ ਵਜੋਂ ਹੇਠ ਲਿਖੇ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਕੀਤੀ ਗਈ ਹੈ:
1️⃣ ਸ. ਗਿਆਨੀ ਮਹਿੰਦਰ ਸਿੰਘ (ਹਿਮਾਚਲ ਪ੍ਰਦੇਸ)
2️⃣ ਸ. ਸਤਵਿੰਦਰ ਸਿੰਘ ਟੋਹੜਾ
3️⃣ ਸ. ਸੁਖਵਿੰਦਰ ਸਿੰਘ ਓਲਖ
4️⃣ ਸ. ਦਵਿੰਦਰ ਸਿੰਘ ਸੇਖੋਂ
5️⃣ ਸ. ਕਰਨ ਸਿੰਘ (ਡੀ.ਟੀ.ਓ.)
6️⃣ ਸ. ਅਜੇਪਾਲ ਸਿੰਘ ਮੀਰਾਂਕੋਟ
ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸਮੂਹ ਅਹੁਦੇਦਾਰ ਸਾਹਿਬਾਨਾਂ ਨੂੰ ਪੰਥ ਅਤੇ ਪੰਜਾਬ ਦੀ ਨਿਸ਼ਕਾਮ ਸੇਵਾ ਕਰਨ ਦਾ ਬਲ ਬਖ਼ਸ਼ੇ।
ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਪੰਥਕ ਮੁੱਲਾਂ ਦੀ ਪਾਲਣਾ ਵੱਲ ਨਵੀਂ ਤਾਜ਼ਗੀ ਆਵੇਗੀ।

