
Bibi Jagir Kaur’s Sharp Attack on Sukhbir Badal’s Leadership: “Akali Dal is a Fugitive Party Built on False Foundations”
ਸੁਖਬੀਰ ਬਾਦਲ ਦੀ ਪ੍ਰਧਾਨਗੀ ‘ਤੇ ਬੀਬੀ ਜਗੀਰ ਕੌਰ ਦਾ ਤਿੱਖਾ ਨਿਸ਼ਾਨਾ: “ਅਕਾਲੀ ਦਲ ਝੂਠੀਆਂ ਨੀਹਾਂ ‘ਤੇ ਖੜ੍ਹੀ ਭਗੌੜਾ ਪਾਰਟੀ” ਸਾਬਕਾ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ, “ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਸਾਨੂੰ ਕੋਈ ਹੈਰਾਨੀ ਨਹੀਂ ਹੋਈ। ਅਕਾਲੀ ਦਲ ਝੂਠੀਆਂ ਨੀਹਾਂ…