Fake Certificate Government Job Exposed After 24 Years: PSEB Probe Finds Certificate Forged, Accused Blacklisted

ਜਾਅਲੀ ਸਰਟੀਫਿਕੇਟ ‘ਤੇ ਸਰਕਾਰੀ ਨੌਕਰੀ: 24 ਸਾਲ ਬਾਅਦ ਖੁੱਲ੍ਹਿਆ ਭੇਤ – PSEB ਜਾਂਚ ਵਿੱਚ ਸਰਟੀਫਿਕੇਟ ਫਰਜ਼ੀ ਨਿਕਲਿਆ, ਮੁਲਜ਼ਮ ਨੂੰ ਬਲੈਕਲਿਸਟ ਕੀਤਾ 22 ਦਸੰਬਰ 2025, ਬਨੂੜ – ਪੰਜਾਬ ਵਿੱਚ ਜਾਅਲੀ ਸਰਟੀਫਿਕੇਟ ਨਾਲ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਇੱਕ ਵੱਡੇ ਮਾਮਲੇ ਦਾ ਭੇਤ 24 ਸਾਲ ਬਾਅਦ ਖੁੱਲ੍ਹਿਆ ਹੈ। BPEO ਬਨੂੜ ਵੱਲੋਂ ਸ਼ੱਕੀ ਸਰਟੀਫਿਕੇਟ ਨੂੰ ਪੰਜਾਬ ਸਕੂਲ ਸਿੱਖਿਆ…

Read More