US Attacks Iranian Warship Returning from India, Sinks Near Sri Lanka – 80 Sailors Dead
ਭਾਰਤ ਤੋਂ ਪਰਤ ਰਹੇ ਈਰਾਨੀ ਜੰਗੀ ਜਹਾਜ਼ ‘ਤੇ ਅਮਰੀਕਾ ਵੱਲੋਂ ਹਮਲਾ, ਸ੍ਰੀਲੰਕਾ ਨੇੜੇ ਡੁੱਬਿਆ 04 ਮਾਰਚ 2026, ਸ੍ਰੀਲੰਕਾ – ਅਮਰੀਕੀ ਨੇਵੀ ਨੇ ਭਾਰਤ ਤੋਂ ਵਾਪਸ ਜਾ ਰਹੇ ਈਰਾਨੀ ਜੰਗੀ ਜਹਾਜ਼ ‘ਤੇ ਵੱਡਾ ਹਮਲਾ ਕੀਤਾ ਜਿਸ ਕਾਰਨ ਜਹਾਜ਼ ਸ੍ਰੀਲੰਕਾ ਦੇ ਤੱਟ ਨੇੜੇ ਸਮੁੰਦਰ ਵਿੱਚ ਡੁੱਬ ਗਿਆ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਜਹਾਜ਼ ‘ਤੇ ਸਵਾਰ…

