
Sikh Family in Germany Stopped from Holding Mother’s Antim Ardas at Gurdwara; Daljit & Paramjit Singh Appeal to Akal Takht
ਜਰਮਨੀ ’ਚ ਸਿੱਖ ਪਰਿਵਾਰ ਨੂੰ ਗੁਰਦੁਆਰੇ ’ਚ ਮਾਂ ਦੀ ਅੰਤਮ ਅਰਦਾਸ ਤੋਂ ਰੋਕਿਆ, ਦਲਜੀਤ-ਪਰਮਜੀਤ ਸਿੰਘ ਨੇ ਅਕਾਲ ਤਖ਼ਤ ’ਤੇ ਅਪੀਲ, ਸੰਗਤ ’ਚ ਰੋਸ ਸਿੰਗਨ, ਜਰਮਨੀ, 1 ਅਗਸਤ 2025 ਸਿੰਗਨ ਦੇ ਗੁਰਦੁਆਰਾ ਸਿੰਘ ਸਭਾ ਨੇ ਦਲਜੀਤ ਸਿੰਘ ਅਤੇ ਪਰਮਜੀਤ ਸਿੰਘ ਨੂੰ ਮਾਂ ਦੀ ਅੰਤਮ ਅਰਦਾਸ ਤੋਂ ਰੋਕਿਆ। ਪਰਿਵਾਰ ਨੇ ਅਕਾਲ ਤਖ਼ਤ ’ਤੇ ਜਾਂਚ ਮੰਗੀ, ਪੁਲਿਸ ਸਲਾਹ…