
Desecration of Sant’s Image & Nishan Sahib in Kullu, Himachal: Sant Baba Harnam Singh Khalsa Bhindranwale Demands Action
ਹਿਮਾਚਲ ਦੇ ਕੁੱਲੂ ਸ਼ਹਿਰ ‘ਚ ਸੰਤਾ ਦੀ ਤਸਵੀਰ ਅਤੇ ਨਿਸ਼ਾਨ ਸਾਹਿਬ ਦਾ ਅਪਮਾਨ ਕਰਨ ਵਾਲੇ ਘਟੀਆ ਅਨਸਰ ਬਾਜ ਆਉਣ :- ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ । ਸ਼ੋਸ਼ਲ ਮੀਡੀਆ ਤੇ ਕੁੱਲੂ ਤੋਂ ਇਕ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਹਿਮਾਚਲ ਪੁਲਿਸ ਦੇ ਕੁਝ ਅਧਿਕਾਰੀ ਨਿਸ਼ਾਨ ਸਾਹਿਬ ਤੇ ਲੱਗੀ ਸੰਤ…