
“‘Sangharsh Da Daur’ by Lavshinder Singh Dallewal Revived Memories of Bygone Days: Baljit Singh Ghumman””ਲਵਸ਼ਿੰਦਰ ਸਿੰਘ ਡੱਲੇਵਾਲ ਦੀ ਪੁਸਤਕ ‘ਸੰਘਰਸ਼ ਦਾ ਦੌਰ’ ਨੇ ਸਮੇਂ ਦੀ ਧੁੰਦ ਵਿਚ ਬਿਤਾਏ ਦਿਨਾਂ ਦੀ ਯਾਦ ਤਾਜ਼ਾ ਕੀਤੀ: ਬਲਜੀਤ ਸਿੰਘ ਘੁੰਮਣ”
ਲਵਸ਼ਿੰਦਰ ਸਿੰਘ ਡੱਲੇਵਾਲ ਦੁਆਰਾ ਲਿਖੀ ਪੁਸਤਕ “ਸੰਘਰਸ਼ ਦਾ ਦੌਰ” ਨੇ ਸਮੇਂ ਦੀ ਧੁੰਦ ਵਿੱਚ ਬਿਤਾਏ ਗਏ ਦਿਨਾਂ ਦੀ ਮੇਰੀ ਯਾਦ ਨੂੰ ਤਾਜ਼ਾ ਕੀਤਾ-ਬਲਜੀਤ ਸਿੰਘ ਘੁੰਮਣ ਇਹ ਕਿਤਾਬ ਸੰਘਰਸ਼ ਦਾ ਦੌਰ ਪੰਜਾਬੀ ਭਾਸ਼ਾ ਵਿੱਚ ਲਿਖੀ ਪੁਸਤਕ 303 ਪੰਨਿਆਂ ਦੀ ਹੈ। ਜਿਸਨੂੰ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖਿਆ ਅਤੇ ਰਸ਼ਪਿੰਦਰ ਕੌਰ ਗਿੱਲ ਵੱਲੋਂ ਐਡਿਟ ਅਤੇ ਪ੍ਰਕਾਸ਼ਤ ਕੀਤਾ ਗਿਆ।…