Major Accident in Srinagar; CRPF Bus Falls into Canal, 7 Jawans Injured
ਸ੍ਰੀਨਗਰ ‘ਚ ਵੱਡਾ ਹਾਦਸਾ; ਨਹਿਰ ‘ਚ ਡਿੱਗੀ CRPF ਦੀ ਬੱਸ, 7 ਜਵਾਨ ਜ਼ਖਮੀ 21 ਫ਼ਰਵਰੀ 2026, ਸ੍ਰੀਨਗਰ – ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਦੇ ਬਾਹਰਵਾਰ ਡਗਪੋਰਾ ਵਿੱਚ ਅਹਿਮਦ ਨਗਰ ਰੋਡ ‘ਤੇ ਸ਼ਨੀਵਾਰ ਨੂੰ ਵੱਡਾ ਸੜਕ ਹਾਦਸਾ ਵਾਪਰਿਆ। ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦਾ ਇੱਕ ਬੁਲੇਟਪਰੂਫ ਬੰਕਰ ਵਾਹਨ ਨਹਿਰ ਵਿੱਚ ਡਿੱਗ ਗਿਆ ਜਿਸ ਵਿੱਚ ਸਵਾਰ…

