Loss to Sikh Panth: Dal Khalsa Senior Leader S. Harisimran Singh Passes Away
ਸਿੱਖ ਕੌਮ ਲਈ ਅਪੂਰਣੀ ਘਾਟ: ਦਲ ਖਾਲਸਾ ਦੇ ਮੋਢੀ ਆਗੂ ਸ. ਹਰਿਸਿਮਰਨ ਸਿੰਘ ਅਕਾਲ ਚਲਾਣਾ ਕਰ ਗਏ 27 ਫ਼ਰਵਰੀ 2026, ਅੰਮ੍ਰਿਤਸਰ/ਪੰਜਾਬ – ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਅਤੇ ਦਲ ਖਾਲਸਾ ਦੇ ਮੋਢੀ ਆਗੂਆਂ ਵਿੱਚੋਂ ਇੱਕ ਸ. ਹਰਿਸਿਮਰਨ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਦਿਹਾਂਤ ਨਾਲ ਸਿੱਖ ਪੰਥ ਵਿੱਚ ਸੋਗ ਦੀ ਲਹਿਰ ਦੌੜ ਗਈ…

