Sikh Girl’s Dastar and Kirpan Removed in MP Exam Centre, Protest Erupts
MP ਵਿੱਚ ਸਿੱਖ ਵਿਦਿਆਰਥਣ ਦੀ ਦਸਤਾਰ-ਕ੍ਰਿਪਾਨ ਉਤਰਵਾਈ, ਪ੍ਰੀਖਿਆ ਕੇਂਦਰ ਬਾਹਰ ਹੰਗਾਮਾ 02 ਮਾਰਚ 2026, ਰਤਲਾਮ – ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿੱਚ MPPSC ਪ੍ਰੀਖਿਆ ਕੇਂਦਰ ‘ਤੇ ਇੱਕ ਵੱਡੀ ਘਟਨਾ ਵਾਪਰੀ ਹੈ। ਰਾਜਸਥਾਨ ਤੋਂ ਆਈ ਸਿੱਖ ਵਿਦਿਆਰਥਣ ਗੁਰਲੀਨ ਨੂੰ ਪ੍ਰੀਖਿਆ ਦੇਣ ਲਈ ਪਹੁੰਚਣ ‘ਤੇ ਸੁਰੱਖਿਆ ਚੈਕਿੰਗ ਦੇ ਨਾਂ ‘ਤੇ ਉਸ ਦੀ ਦਸਤਾਰ ਅਤੇ ਕ੍ਰਿਪਾਨ ਉਤਰਵਾ ਲਈ…

