Theft in Amritsar Hyde Market at night, the thief stayed inside the shop for an hour and took away cash and mobile. Phiri
ਅੰਮ੍ਰਿਤਸਰ ਹਾਇਡ ਮਾਰਕੀਟ ਵਿੱਚ ਰਾਤ ਨੂੰ ਚੋਰੀ, ਇੱਕ ਘੰਟਾ ਦੁਕਾਨ ਅੰਦਰ ਰਹਿ ਕੇ ਚੋਰ ਨਗਦੀ-ਮੋਬਾਈਲ ਲੈ ਹੋਇਆ ਫਰਾਰ ਅੰਮ੍ਰਿਤਸਰ: ਹਾਇਡ ਮਾਰਕੀਟ ਵਿੱਚ ਇਕ ਦੁਕਾਨ ‘ਤੇ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰ ਸ਼ਟਰ ਖੋਲ੍ਹ ਕੇ ਕਰੀਬ ਇੱਕ ਘੰਟਾ ਤੱਕ ਦੁਕਾਨ ਦੇ ਅੰਦਰ ਰਿਹਾ ਅਤੇ ਨਗਦੀ, ਮੋਬਾਈਲ ਫੋਨ, ਦੁਕਾਨ ਉੱਤੇ ਲੱਗੀ ਐਲਸੀਡੀ ਅਤੇ ਜਮੀਦਾਰ ਭਰਾਵਾਂ…

