Youth from Gurdaspur Dies in Suspicious Circumstances in England
ਗੁਰਦਾਸਪੁਰ ਦਾ ਨੌਜਵਾਨ ਇੰਗਲੈਂਡ ‘ਚ ਸ਼ੱਕੀ ਹਾਲਾਤਾਂ ‘ਚ ਮੌਤ 14 ਜਨਵਰੀ 2026, ਗੁਰਦਾਸਪੁਰ – ਕਸਬਾ ਦੀਨਾਨਗਰ (ਗੁਰਦਾਸਪੁਰ) ਦਾ ਰਹਿਣ ਵਾਲਾ 27 ਸਾਲਾ ਨਮਨ ਖੁੱਲਰ ਇੰਗਲੈਂਡ ਦੇ ਬਰਮਿੰਘਮ ‘ਚ 11 ਜਨਵਰੀ ਨੂੰ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਨੌਜਵਾਨ 5 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਪਰਿਵਾਰ ਨੇ ਬਹੁਤ ਦੁੱਖ ਨਾਲ ਦੱਸਿਆ ਕਿ…

