Sunil Jakhar’s sharp statements during Amritsar visit, spoke openly on farmers and agreements

ਅੰਮ੍ਰਿਤਸਰ ਦੌਰੇ ਦੌਰਾਨ ਸੁਨੀਲ ਜਾਖੜ ਦੇ ਤਿੱਖੇ ਬਿਆਨ, ਕਿਸਾਨਾਂ ਅਤੇ ਸਮਝੌਤਿਆਂ ’ਤੇ ਖੁਲ੍ਹ ਕੇ ਬੋਲੇ ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਸਾਨ ਮਸਲਿਆਂ, ਕੇਂਦਰ ਸਰਕਾਰ ਦੇ ਸਮਝੌਤਿਆਂ, ਵਪਾਰ, ਡਰੋਨ ਖਤਰੇ ਅਤੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ…

Read More

Farmer organizations across Punjab surround the houses of cabinet ministers, protest outside the ETO’s house in Amritsar

ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ, ਅੰਮ੍ਰਿਤਸਰ ਵਿੱਚ ਈਟੀਓ ਦੀ ਕੋਠੀ ਬਾਹਰ ਧਰਨਾ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ। ਇਸੇ ਕੜੀ ਤਹਿਤ ਅੰਮ੍ਰਿਤਸਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਨਿਊ ਅੰਮ੍ਰਿਤਸਰ ਸਥਿਤ ਕੋਠੀ ਦੇ ਬਾਹਰ ਕਿਸਾਨ-ਮਜ਼ਦੂਰ…

Read More

India-US agreement ‘stabbed’ farmers in the back: Sarwan Singh Pandher

ਭਾਰਤ–ਅਮਰੀਕਾ ਸਮਝੌਤਾ ਕਿਸਾਨਾਂ ਦੀ ਪਿੱਠ ‘ਚ ਛੁਰਾ: ਸਰਵਨ ਸਿੰਘ ਪੰਧੇਰ ਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਅੰਤਰਰਾਸ਼ਟਰੀ ਵਪਾਰ ਸਮਝੌਤੇ ਦੇਸ਼ ਦੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਹਨ। ਉਨ੍ਹਾਂ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਹੋਣ ਦੇ ਬਾਵਜੂਦ, ਹੁਣ ਨਵੇਂ…

Read More
SYL Canal Issue: Meeting Between Punjab CM Bhagwant Mann and Haryana CM Naib Saini in Chandigarh

Farmers hold vigorous tractor march across Punjab, slogans echo against governments

ਪੰਜਾਬ ਭਰ ਵਿੱਚ ਕਿਸਾਨਾਂ ਦਾ ਜ਼ੋਰਦਾਰ ਟਰੈਕਟਰ ਮਾਰਚ, ਸਰਕਾਰਾਂ ਖ਼ਿਲਾਫ਼ ਗੂੰਜੇ ਨਾਅਰੇ ਪੰਜਾਬ ਭਰ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਟਰੈਕਟਰ ਮਾਰਚ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ। ਜ਼ਿਲ੍ਹਾ…

Read More

Tractor march was taken out in Malerkotla grain market on the call of the United Kisan Morcha.

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਲੇਰਕੋਟਲਾ ਦਾਣਾ ਮੰਡੀ ‘ਚ ਟ੍ਰੈਕਟਰ ਮਾਰਚ ਕੱਢਿਆ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੁਰੇ ਭਾਰਤ ਵਿੱਚ ਕਿਸਾਨਾਂ ਵਲੋਂ ਬਿਜਲੀ ਸੋਧ ਬਿੱਲ,ਬੀਜ ਬਿੱਲ, ਮਨਰੇਗਾ ਨਾਲ ਸਬੰਧਤ ਕਾਨੂੰਨਾਂ ਸਮੇਤ ਹੋਰ ਮੰਗਾਂ ਨੂੰ ਲੈਕੇ ਮਾਲੇਰਕੋਟਲਾ ਦਾਣਾ ਮੰਡੀ ਚੌ ਪਿੰਡ ਰਟੋਲਾ ਤੱਕ ਜਗਤਾਰ ਸਿੰਘ ਕਾਲਾ ਸੂਬਾ ਸਕੱਤਰ, ਕੁਲਵਿੰਦਰ ਸਿੰਘ ਭੂੰਦੜ ਪ੍ਰਧਾਨ, ਨਿਰਮਲ…

Read More

Farmers and laborers strongly protest against smart meters

ਸਮਾਰਟ ਮੀਟਰਾਂ ਖ਼ਿਲਾਫ਼ ਕਿਸਾਨ–ਮਜ਼ਦੂਰਾਂ ਦਾ ਤਿੱਖਾ ਵਿਰੋਧ ਅੰਮ੍ਰਿਤਸਰ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਮਾਰਟ ਮੀਟਰਾਂ ਦੇ ਵਿਰੋਧ ਵਿੱਚ ਅੱਜ ਕੋਟ ਮਿੱਤ ਸਿੰਘ ਸਬ ਡਿਵੀਜ਼ਨ ਗੁਰੂ ਵਾਲੀ ਅਧੀਨ ਪੈਂਦੇ ਪਿੰਡਾਂ ਚਾਟੀਵਿੰਡ, ਭਿੰਡਰ ਕਲੋਨੀ, ਗੁਰੂ ਵਾਲੀ, ਚੱਬਾ ਅਤੇ ਮੰਡਿਆਲਾ ਸਮੇਤ ਕਈ ਇਲਾਕਿਆਂ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਲੱਗੇ ਹੋਏ ਸਮਾਰਟ…

Read More

Mahinder Kaur Forces Kangana Ranaut to Apologize: Baldev Singh Sirsa Targets BJP

ਮਹਿੰਦਰ ਕੌਰ ਨੇ ਕੰਗਣਾ ਰਣੌਤ ਨੂੰ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ: ਬਲਦੇਵ ਸਿੰਘ ਸਿਰਸਾ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ 27 ਅਕਤੂਬਰ 2025, ਬਠਿੰਡਾ – ਬਠਿੰਡਾ ਅਦਾਲਤ ਵਿੱਚ ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਐੱਮਪੀ ਕੰਗਣਾ ਰਣੌਤ ਨੂੰ 2020 ਵਿੱਚ ਕਿਸਾਨ ਅੰਦੋਲਨ ਦੌਰਾਨ ਬਠਿੰਡਾ ਦੀ 73 ਸਾਲਾਂ ਦੀ ਕਿਸਾਨ ਮਹਿੰਦਰ ਕੌਰ ਨੂੰ ਭੁਲੇਖਾ ਬਿਲਕਿਸ ਬਾਨੋ ਕਹਿ ਕੇ ਟਿੱਪਣੀ…

Read More

Supreme Court Rejects Kangana Ranaut’s Plea: “Not a Retweet, You Added Masala; Clarify in Lower Court”

ਸੁਪਰੀਮ ਕੋਰਟ ਨੇ ਕੰਗਨਾ ਰਣੌਤ ਦੀ ਰਿਟ ਪਟੀਸ਼ਨ ਖਾਰਜ ਕੀਤੀ: ‘ਟਵੀਟ ਨੂੰ ਰੀਟਵੀਟ ਨਹੀਂ ਕਹਿ ਸਕਦੇ, ਤੁਸੀਂ ਇਸ ਵਿੱਚ ਮਸਾਲਾ ਭਰਿਆ ਹੈ’, ਨਿਚਲੀ ਅਦਾਲਤ ਵਿੱਚ ਹੀ ਸਪੱਸ਼ਟੀਕਰਨ ਦਿਓ ਨਵੀਂ ਦਿੱਲੀ, 12 ਸਤੰਬਰ 2025 ਸੁਪਰੀਮ ਕੋਰਟ ਨੇ ਅੱਭਣਅਖੋਰ ਅਭਿਨੇਤਰੀ ਅਤੇ ਭਾਜਪਾ MP ਕੰਗਨਾ ਰਣੌਤ ਦੀ ਰਿਟ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ ਵਿੱਚ ਉਹ 2021 ਦੇ…

Read More

Farmers to Question Chief Minister During Amritsar Visit, Thana Shambhu Gherao on May 6

ਮੁੱਖ ਮੰਤਰੀ ਦੀ ਅੰਮ੍ਰਿਤਸਰ ਫੇਰੀ ਤੇ ਸਵਾਲ ਕਰਨ ਜਾਣਗੇ ਕਿਸਾਨ, ਕਣਕ ਦੇ ਖ਼ਰਾਬੇ ਅਤੇ ਹੋਰ ਮੰਗਾਂ ਸਬੰਧੀ ਡੀਸੀ ਦਫਤਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ , 6 ਮਈ ਨੂੰ ਥਾਣਾ ਸ਼ੰਭੂ ਦਾ ਹੋਵੇਗਾ ਘਿਰਾਓ, ਕੇਂਦਰ ਨੂੰ ਲਿਖੀ ਜਵਾਬੀ ਚਿੱਠੀ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਕੋਆਡਿਨੇਟਰ ਸਰਵਣ ਸਿੰਘ ਪੰਧੇਰ ਨੇ ਵਾਘਾ ਬਾਰਡਰ ਤੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ…

Read More

Protesting Organizations Announce Delhi March from Shambhu Border on December 6.

ਅੰਦੋਲਨਕਾਰੀ ਜਥੇਬੰਦੀਆਂ ਵੱਲੋਂ ਸ਼ੰਭੂ ਬਾਰਡਰ ਤੋਂ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕਿਸਾਨ ਮਜਦੂਰ ਜਥਿਆਂ ਦੇ ਰੂਪ ਵਿੱਚ ਕੂਚ ਦਾ ਐਲਾਨ ਚੰਡੀਗੜ੍ਹ, 18 ਨਵੰਬਰ: ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਨੇ 6 ਦਸੰਬਰ…

Read More