
Air India to Suspend Delhi–Washington DC Flights from September 1 Due to Boeing 787-8 Upgrades
ਦਿੱਲੀ-ਵਾਸ਼ਿੰਗਟਨ ਡੀਸੀ ਉਡਾਨ 1 ਸਤੰਬਰ ਤੋਂ ਬੰਦ, ਏਅਰ ਇੰਡੀਆ ਨੇ 26 ਬੋਇੰਗ 787-8 ਅਪਗ੍ਰੇਡ ਕਾਰਨ ਦੱਸਿਆ ਨਵੀਂ ਦਿੱਲੀ, 12 ਅਗਸਤ 2025 ਏਅਰ ਇੰਡੀਆ ਨੇ ਅੱਜ ਇਕ ਬਿਆਨ ਜਾਰੀ ਕਰਕੇ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਲਈ ਆਪਣੀ ਉਡਾਨ ਸੇਵਾ 1 ਸਤੰਬਰ 2025 ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਕਿਹਾ ਕਿ ਇਹ ਫੈਸਲਾ ਆਪ੍ਰੇਸ਼ਨਲ ਮੁਸ਼ਕਲਾਂ…