Alex Honnold Climbs 508m Skyscraper Without Rope in Taipei
ਬਿਨਾ ਰੱਸੀ ਤੋਂ 508 ਮੀਟਰ ਉੱਚੀ ਇਮਾਰਤ ‘ਤੇ ਚੜ੍ਹਿਆ ਅਮਰੀਕੀ ਨੌਜਵਾਨ ਅਲੈਕਸ ਹੋਨੋਲਡ 2 ਫਰਵਰੀ 2026, ਤਾਇਪੇ – ਵਿਸ਼ਵ ਪ੍ਰਸਿੱਧ ਅਮਰੀਕੀ ਫ੍ਰੀ-ਸੋਲੋ ਕਲਾਈੰਬਰ ਅਲੈਕਸ ਹੋਨੋਲਡ ਨੇ ਤਾਇਪੇ ਦੀ 508 ਮੀਟਰ ਉੱਚੀ ਗਗਨਚੁੰਬੀ ਇਮਾਰਤ ‘ਤੇ ਬਿਨਾਂ ਕਿਸੇ ਰੱਸੀ ਜਾਂ ਸੁਰੱਖਿਆ ਸਾਜ਼ੋ-ਸਾਮਾਨ ਤੋਂ ਚੜ੍ਹਾਈ ਕਰਕੇ ਇੱਕ ਵਾਰ ਫਿਰ ਸਨਸਨੀ ਫੈਲਾ ਦਿੱਤੀ ਹੈ। ਇਹ ਚੜ੍ਹਾਈ ਲਗਭਗ 90 ਮਿੰਟਾਂ…

