DJI India Buyer Alert – Only Buy from This Seller on Amazon
DJI India ਦਾ ਖ੍ਰੀਦਦਾਰਾਂ ਨੂੰ ਅਹਿਮ ਸੁਨੇਹਾ – Amazon ‘ਤੇ ਸਿਰਫ਼ ਇਸ ਸੈਲਰ ਤੋਂ ਹੀ ਖ੍ਰੀਦੋ 22 ਜਨਵਰੀ 2026 – DJI India ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ਤੇ ਖ੍ਰੀਦਦਾਰਾਂ ਨੂੰ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਕੰਪਨੀ ਅਨੁਸਾਰ Amazon India ਤੋਂ DJI ਪ੍ਰੋਡਕਟ ਖ੍ਰੀਦਣ ਲਈ ਸਿਰਫ਼ ਅਤੇ ਸਿਰਫ਼ Clicktech Retail Private Ltd. ਨਾਂ ਦੇ ਸੈਲਰ…

