Today marks the 400th birth anniversary of the revered Mata Gujar Kaur Ji

ਵਧਾਈ। ਮੁਬਾਰਕਬਾਦ।ਅੱਜ ਸਤਿਕਾਰਿਤ ਮਾਤਾ ਗੁਜਰ ਕੌਰ ਜੀ ਦਾ 400ਵਾਂ ਜਨਮ ਦਿਵਸ ਹੈ ।ਆਪ ਜੀ ਦਾ ਜਨਮ 1624 ਈ. ਵਿੱਚ ਕਰਤਾਰਪੁਰ ਜ਼ਿਲ੍ਹਾ ਜਲਧੰਰ ਵਿੱਖੇ ਪਿਤਾ ਭਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਜੀ ਦੇ ਗ੍ਰਹਿ ਵਿਖੇ ਹੋਇਆ ਸੀ।ਆਪ ਜੀ ਨੇ ਪੰਜ ਗੁਰੂ ਸਾਹਿਬਾਨ ਦਾ ਸਮਾਂ ਆਪਣੀ ਅੱਖਾਂ ਨਾਲ ਦੇਖਿਆ ਸੀ ਅਤੇ ਸਮੇਂ ਦੇ ਕਈ ਝੱਖੜ ਆਪਣੇ ਪਿੰਡੇ…

Read More