7 Indian citizens returned after escaping from Pakistan, emotional reunion at ‘Attari-Wagah border’
ਪਾਕਿਸਤਾਨ ਤੋਂ ਰਿਹਾਅ ਹੋ ਕੇ ਵਾਪਸ ਆਏ 7 ਭਾਰਤੀ ਨਾਗਰਿਕ, ਅਟਾਰੀ–ਵਾਘਾ ਸਰਹੱਦ ’ਤੇ ਭਾਵੁਕ ਮਿਲਾਪ ਅਟਾਰੀ–ਵਾਘਾ ਸਰਹੱਦ ’ਤੇ ਸ਼ਨੀਵਾਰ ਨੂੰ ਉਸ ਵੇਲੇ ਭਾਵੁਕ ਤੇ ਸੁਖਦਾਈ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਪਾਕਿਸਤਾਨ ਤੋਂ ਰਿਹਾਅ ਹੋ ਕੇ ਸੱਤ ਭਾਰਤੀ ਨਾਗਰਿਕ ਆਪਣੇ ਵਤਨ ਭਾਰਤ ਵਾਪਸ ਪਰਤੇ। ਲੰਬੇ ਸਮੇਂ ਬਾਅਦ ਆਪਣੇ ਅਜ਼ੀਜ਼ਾਂ ਨੂੰ ਸੁਰੱਖਿਅਤ ਵਾਪਸ ਦੇਖ ਕੇ ਪਰਿਵਾਰਕ ਮੈਂਬਰਾਂ…

