75-Year-Old Man Arrested at Dera Radha Swami: Gave Drugs to Girls for 8 Months.ਡੇਰਾ ਰਾਧਾ ਸੁਆਮੀ ‘ਚ 75 ਸਾਲਾ ਬੁੱਢੇ ਦਾ ਕਾਰਾ: 8 ਮਹੀਨੇ ਤੱਕ ਬੱਚੀਆਂ ਨੂੰ ਨਸ਼ੇ ਦੀਆਂ ਗੋਲੀਆਂ ਦਿੱਤੀਆਂ

ਭਾਰਤ ਅਤੇ ਪੰਜਾਬ ‘ਚ ਅਨੇਕਾਂ ਡੇਰੇ ਹਨ। ਉਨ੍ਹਾਂ ਵਿਚੋਂ ਡੇਰਾ ਰਾਧਾ ਸੁਆਮੀ ਦੀ ਆਪਣੀ ਹੀ ਇੱਕ ਵੱਖਰੀ ਪਛਾਣ ਹੈ ਪਰ ਹੁਣ ਇਸ ਡੇਰੇ ਦਾ ਨਾਮ ਵੀ ਉਨ੍ਹਾਂ ਡੇਰਿਆਂ ਦੀ ਲਿਸਟ ‘ਚ ਸ਼ਾਮਿਲ ਹੋ ਗਿਆ, ਜਿੰਨ੍ਹਾਂ ‘ਤੇ ਵੱਡੇ ਇਲਜ਼ਾਮ ਲੱਗਦੇ ਆਏ ਹਨ। ਡੇਰਾ ਰਾਧਾ ਸੁਆਮੀ ‘ਤੇ ਵੀ ਇੱਕ ਵੱਡਾ ਕਲੰਕ ਲੱਗ ਗਿਆ ਹੈ। ਇਸ ਆਸ਼ਰਮ ‘ਚ…

Read More