
Former J&K Governor Satya Pal Malik Passes Away, Farmers’ Advocate Bids Farewell
ਜੰਮੂ-ਕਸ਼ਮੀਰ, ਗੋਆ ਤੇ ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤ, ਕਿਸਾਨਾਂ ਦੇ ਹਿਮਾਇਤੀ ਨੂੰ ਵਿਦਾਇਗੀ, ਲੰਬੀ ਬਿਮਾਰੀ ਬਾਅਦ ਹਸਪਤਾਲ ’ਚ ਆਖਰੀ ਸਾਹ ਨਵੀਂ ਦਿੱਲੀ, 5 ਅਗਸਤ 2025 ਜੰਮੂ-ਕਸ਼ਮੀਰ, ਗੋਆ ਅਤੇ ਮੇਘਾਲਿਆ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਮੰਗਲਵਾਰ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ…